ਪੰਜਾਬ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲਕੇ ਪੰਜਾਬ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ:-ਸਿੱਖ ਤਾਲਮੇਲ ਕਮੇਟੀ
ਜਲੰਧਰ,(ਸੰਜੇ ਸ਼ਰਮਾ)- ਪਿਛਲੇ ਸਾਲਾਂ ਵਿੱਚ ਪੰਜਾਬ ਨੇ ਵਡੇ-ਵਡੇ ਸੰਤਾਪ ਝਲੇ ਹਨ,1978 ਵਿੱਚ ਸੁਰੂ ਹੋਏ ਕਾਲੇ ਦੋਰ ਵਿੱਚ ਨਫ਼ਰਤਾਂ ਇਸ ਹਦ ਤਕ ਫੈਲੀਆਂ ਕਿ ਸਾਡੀ ਇਕ ਪੀੜ੍ਹੀ ਇਸ ਵਿੱਚ ਖਤਮ ਹੋ…
