Business Khas

Latest news
ਸਤਾ ਦੀ ਲਾਲਸਾ ਅਤੇ ਆਪਸੀ ਲੜਾਈ बदहाल सड़क और बिजली की समस्या से परेशान*पार्षद पर फोन न उठाने का आरोप ਜਰਮਨੀ ਵਿੱਚ ਆਪਣੇ ਪਿਤਾ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਝੀਲ ਵਿੱਚ ਡੁੱਬਣ ਨਾਲ ਮੌਤ ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਵਿਸ਼ੇਸ਼ ਪ੍ਰਬੰਧ Amarnath Yatra ਲਈ ਪਹਿਲਗਾਮ ਤੋਂ ਰਵਾਨਾ ਹੋਇਆ ਪਹਿਲਾ ਜਥਾ ਮਾਂ ਨੇ ਤਿੰਨ ਬੱਚਿਆਂ ਨੂੰ ਮਾਰ ਕੇ ਆਪ ਵੀ ਕੀਤੀ ਖੁਦਕੁਸ਼ੀ DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ ! ACB ਵੱਲੋਂ 16 ਟਿਕਾਣਿਆਂ 'ਤੇ ਛਾਪੇਮਾਰੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੀਨੀਅਰ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ... ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਰਿੰਕੂ ਨੂੰ ਮੌਜੂਦਾ ਮਾਤਾ ਮਹਿੰਦਰ ਕੌਰ ਅਤੇ ਸੇਵਾਦਾਰਾਂ ਨੇ ਸਨਮਾਨਿਤ ਕੀਤਾ

ਜਲੰਧਰ, ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਕੋਦਰ ਰੋਡ 'ਤੇ ਬਾਦਸ਼ਾਹਪੁਰ ਪਾਵਰ ਹਾਊਸ ਬਿਜਲੀ ਘਰ ਵਿਖੇ ਸਥਿਤ ਬਾਬਾ ਚੁਪ ਸ਼ਾਹ ਦਰਬਾਰ ਵਿੱਚ ਆਯੋਜਿਤ ਸਾਲਾਨਾ ਮੇਲੇ ਵਿੱਚ ਮੁੱਖ ਮਹਿਮਾਨ…

Continue Readingਰਿੰਕੂ ਨੂੰ ਮੌਜੂਦਾ ਮਾਤਾ ਮਹਿੰਦਰ ਕੌਰ ਅਤੇ ਸੇਵਾਦਾਰਾਂ ਨੇ ਸਨਮਾਨਿਤ ਕੀਤਾ

ਅੱਤਵਾਦੀ ਸ਼ੁਭਮ ਦੁਬੇ ਤੇ ਐਨਐਸਏ ਲਗਾ ਕੇ ਡਿੱਬੜੂਗੜ ਜੇਲ ਭੇਜਿਆ ਜਾਵੇ- ਸਿੱਖ ਤਾਲਮੇਲ ਕਮੇਟੀ

ਜਲੰਧਰ, ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ , ਸ੍ਰੀ ਅੰਮ੍ਰਿਤਸਰ ਨੂੰ ਈਮੇਲ ਰਾਹੀਂ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਅੱਤਵਾਦੀ ਸ਼ੁਭਮ ਦੁਬੇ ਤੇ ਤੁਰੰਤ ਨੈਸ਼ਨਲ ਸਕਿਉਰਟੀ ਐਕਟ ਲਾ ਕੇ…

Continue Readingਅੱਤਵਾਦੀ ਸ਼ੁਭਮ ਦੁਬੇ ਤੇ ਐਨਐਸਏ ਲਗਾ ਕੇ ਡਿੱਬੜੂਗੜ ਜੇਲ ਭੇਜਿਆ ਜਾਵੇ- ਸਿੱਖ ਤਾਲਮੇਲ ਕਮੇਟੀ

ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਦੇ ਦਿੱਤਾ ਅਸਤੀਫਾ

ਖਰੜ, ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਗਗਨ ਮਾਨ ਨੇ ਫੇਸਬੁੱਕ ‘ਤੇ ਭਾਵੁਕ ਪੋਸਟ…

Continue Readingਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਦੇ ਦਿੱਤਾ ਅਸਤੀਫਾ

ਕਾਂਗਰਸ ਕਮੇਟੀ ਸ਼ਹਿਰੀ ਵਲੋ ਪੁਲਿਸ ਕਮਿਸ਼ਨਰ ਜੀ ਨੂੰ ਸ਼ਿਕਾਇਤ ਦਿੱਤੀ

ਜਲੰਧਰ, ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਪੁਲਿਸ ਕਮਿਸ਼ਨਰ ਜੀ ਨੂੰ ਸ਼ਿਕਾਇਤ ਦਿੱਤੀ ਗਈ । ਕਿ ਅਕਾਲੀ ਦਲ ਦੇ ਲੀਡਰਾਂ ਨੇ ਜੋ ਕੱਲ੍ਹ ਕਾਂਗਰਸ ਭਵਨ ਦੇ ਅੰਦਰ ਆ ਕੇ ਨਾਅਰੇਬਾਜ਼ੀ ਕੀਤੀ…

Continue Readingਕਾਂਗਰਸ ਕਮੇਟੀ ਸ਼ਹਿਰੀ ਵਲੋ ਪੁਲਿਸ ਕਮਿਸ਼ਨਰ ਜੀ ਨੂੰ ਸ਼ਿਕਾਇਤ ਦਿੱਤੀ

ਕੈਨੇਡੀਅਨ ਕੁੜੀ ਨਾਲ ਵਿਆਹ ਦੇ ਚੱਕਰ ‘ਚ 7 ਨੌਜਵਾਨਾਂ ਨੇ ਗੁਆਏ ਕਰੋੜਾਂ

ਪੰਜਾਬ ਦੇ ਲੁਧਿਆਣਾ ਦੇ ਖੰਨਾ ‘ਚ ਰਹਿਣ ਵਾਲੇ ਮਾਂ-ਧੀ ਨੇ 7 ਨੌਜਵਾਨਾਂ ਨੂੰ ਵਿਆਹ ਤੇ ਕੈਨੇਡਾ ‘ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਲਗਭਗ 1.5 ਕਰੋੜ ਰੁਪਏ ਠੱਗ ਲਏ। ਕੈਨੇਡਾ…

Continue Readingਕੈਨੇਡੀਅਨ ਕੁੜੀ ਨਾਲ ਵਿਆਹ ਦੇ ਚੱਕਰ ‘ਚ 7 ਨੌਜਵਾਨਾਂ ਨੇ ਗੁਆਏ ਕਰੋੜਾਂ

ਪੰਜਾਬ ‘ਚ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ

ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਮੌਸਮ ਇਕਦਮ ਬਦਲੇਗਾ ਤੇ ਅਗਲੇ ਦਿਨ ਤਾਪਮਾਨ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ…

Continue Readingਪੰਜਾਬ ‘ਚ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ

ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸਲੱਮ ਖੇਤਰ ਦਕੋਹਾ-1 ਅਤੇ ਏਕਤਾ ਨਗਰ ਵਿਖੇ ਘਰ-ਘਰ ਜਾ ਕੇ ਕੀਤੀ ਡੇਂਗੂ ਦੀ ਜਾਂਚ

ਜਲੰਧਰ/ਜਮਸ਼ੇਰ ਖਾਸ, (ਬੀ.ਕੇ)-ਸਿਵਲ ਸਰਜਨ ਡਾ. ਗੁਰਮੀਤ ਲਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸ਼ੁੱਕਰਵਾਰ ਨੂੰ ਆਰ.ਐਮ.ਓ. ਡਾ. ਜਸਪ੍ਰੀਤ ਕੌਰ…

Continue Readingਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸਲੱਮ ਖੇਤਰ ਦਕੋਹਾ-1 ਅਤੇ ਏਕਤਾ ਨਗਰ ਵਿਖੇ ਘਰ-ਘਰ ਜਾ ਕੇ ਕੀਤੀ ਡੇਂਗੂ ਦੀ ਜਾਂਚ

ਸਕੂਲ ਮੈਨਜਮੈਂਟ ਕਮੇਟੀਆਂ ਵਿੱਚ ਸਿਆਸੀ ਦਖਅੰਦਾਜ਼ੀ ਬੰਦ ਕੀਤੀ ਜਾਵੇ: ਮੱਕੜ

ਜਲੰਧਰ , ਗੌਰਮਿੰਟ ਟੀਚਰਜ ਯੂਨੀਅਨ ਜ਼ਿਲ੍ਹਾ ਰੂਪਨਗਰ ਨੇ ਸੂਬਾਈ ਸੱਦੇ ਅਨੁਸਾਰ ਅੱਜ ਕਰਨੈਲ ਫ਼ਿਲੌਰ ਦੀ ਅਗਵਾਈ ਵਿੱਚ ਅਧਿਆਪਕ ਮੰਗਾਂ ਅਤੇ ਮਸਲਿਆਂ ਸੰਬੰਧੀ ਮੰਗ ਪੱਤਰ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ ) ਹਰਜਿੰਦਰ…

Continue Readingਸਕੂਲ ਮੈਨਜਮੈਂਟ ਕਮੇਟੀਆਂ ਵਿੱਚ ਸਿਆਸੀ ਦਖਅੰਦਾਜ਼ੀ ਬੰਦ ਕੀਤੀ ਜਾਵੇ: ਮੱਕੜ

ਢੀਡਸਾ ਦੀ ਪ੍ਰਧਾਨਗੀ ਨੁੰ ਲੈ ਕਿ ਵਰਕਰਾਂ ਨੇ ਵੀ ਅਸਤੀਫੇ ਦੇਣ ਦਾ ਕੀਤਾ ਐਲਾਨ – ਰਾਣਾ

ਜਲੰਧਰ, ਲੰਮਾ ਪਿੰਡ ਖੇਤਰ ਦੇ ਮੁਹੱਲਾ ਨਿਊ ਵਿਨੈ ਨਗਰ ਵਿਖੇ ਵਾਰਡ ਨੰ 4,73,74 ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਮੀਟਿੰਗ ਕਰਕੇ ਸਾਬਕਾ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੀ…

Continue Readingਢੀਡਸਾ ਦੀ ਪ੍ਰਧਾਨਗੀ ਨੁੰ ਲੈ ਕਿ ਵਰਕਰਾਂ ਨੇ ਵੀ ਅਸਤੀਫੇ ਦੇਣ ਦਾ ਕੀਤਾ ਐਲਾਨ – ਰਾਣਾ

ਧਰਨਾ ਦੇਣਾ ਹਰ ਇਕ ਪਾਰਟੀ ਦਾ ਹੱਕ, ਪਰ ਕਿਸੇ ਦੇ ਦਫ਼ਤਰ ਅੰਦਰ ਦਾਖ਼ਲ ਹੋਣਾ ਗਲਤ: ਰਜਿੰਦਰ ਬੇਰੀ 

ਅੱਜ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਭਵਨ ਦੇ ਅੰਦਰ ਦਾਖਲ ਹੋ ਕੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਇਹ ਬਿਲਕੁਲ ਹੀ ਘਿਨੌਣੀ ਹਰਕਤ…

Continue Readingਧਰਨਾ ਦੇਣਾ ਹਰ ਇਕ ਪਾਰਟੀ ਦਾ ਹੱਕ, ਪਰ ਕਿਸੇ ਦੇ ਦਫ਼ਤਰ ਅੰਦਰ ਦਾਖ਼ਲ ਹੋਣਾ ਗਲਤ: ਰਜਿੰਦਰ ਬੇਰੀ