ਪੰਜਾਬ ਦੇ ਕਿਸਾਨ ਨੂੰ ਫਸਲਾਂ ਦੇ ਨਾਲ ਨਸਲਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ- ਸਿੰਘ ਸਭਾਵਾਂ ,ਸਿੱਖ ਤਾਲਮੇਲ ਕਮੇਟੀ
ਜਲੰਧਰ, (ਸੰਜੇ ਸ਼ਰਮਾ)-ਜਿਸ ਤਰ੍ਹਾਂ ਡਿੱਬੜੂਗੜ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਨਾਲ ਕੀਤੇ ਜਾ ਰਹੇ ਅਨਮਨੁਖੀ ਵਿਵਹਾਰ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਰਹੀਆਂ ਹਨ ,ਉਸ…
