ਸਿੱਖ ਤਾਲਮੇਲ ਕਮੇਟੀ ਵੱਲੋਂ ਰੋਟਰੀ ਕਲੱਬ ਹੈਲਪਿੰਗ ਹੈੰਡਜ਼ ਦੇ ਸਹਿਯੋਗ ਨਾਲ ਗੁਰਦਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਜਲੰਧਰ,(ਸੰਜੇ ਸ਼ਰਮਾ)-ਗੁਰਦਿਆਂ (ਕਿਡਨੀ) ਬਾਰੇ ਜਾਗਰੂਕਤਾ ਦਿਨ ਹਰ ਸਾਲ 9 ਮਾਰਚ ਨੂੰ ਹੁੰਦਾ ਹੈ, ਇਸੇ ਦਿਨ ਨੂੰ ਸਮਰਪਿਤ ਸਿੱਖ ਤਾਲਮੇਲ ਕਮੇਟੀ ਵੱਲੋਂ ਰੋਟਰੀ ਕਲੱਬ ਹੈਲਪਿੰਗ ਹੈਂਡਜ ਦੇ ਸਹਿਯੋਗ ਨਾਲ ਨੈਸ਼ਨਲ ਆਈ…
