Business Khas

‘ਕੌਣ ਬਣੇਗਾ ਕਰੋੜਪਤੀ’ ਵਿੱਚ ਇੱਕ ਕਰੋੜ ਰੁਪਏ ਜਿੱਤ ਕੇ ਆਪਣੇ ਘਰ ਪਰਤੇ ਜਸਕਰਨ, ਗਰੀਬੀ ਵਿੱਚੋਂ ਨਿਕਲ ਕੇ ਕਰੋੜਪਤੀ ਬਣਨ ਤੱਕ ਦਾ ਸਫ਼ਰ

ਮੇਰਾ ਟੀਚਾ ਸੀ ਕਿ ਮੈਂ ਉਸ ਹੌਟ ਸੀਟ 'ਤੇ ਬੈਠਾ ਤੇ 7 ਕਰੋੜ ਜਿੱਤ ਕੇ ਹੀ ਆਵਾਂ। ਇਹੋ ਜਿਹਾ ਕੁਝ ਵੀ ਨਹੀਂ ਆਇਆ ਸੀ ਜਿਸ ਨੂੰ ਦੇਖ ਕੇ ਲੱਗਾ ਹੋਵੇ…

Continue Reading‘ਕੌਣ ਬਣੇਗਾ ਕਰੋੜਪਤੀ’ ਵਿੱਚ ਇੱਕ ਕਰੋੜ ਰੁਪਏ ਜਿੱਤ ਕੇ ਆਪਣੇ ਘਰ ਪਰਤੇ ਜਸਕਰਨ, ਗਰੀਬੀ ਵਿੱਚੋਂ ਨਿਕਲ ਕੇ ਕਰੋੜਪਤੀ ਬਣਨ ਤੱਕ ਦਾ ਸਫ਼ਰ

18500 ਡਿਪੂ ਹੋਲਡਰ 15 ਸਤੰਬਰ ਨੂੰ ਚੰਡੀਗੜ੍ਹ ‘ਚ ਲਾਉਣਗੇ ਧਰਨਾ

ਡਿਪੂ ਹੋਲਡਰਾਂ ਨੇ 15 ਸਤੰਬਰ ਨੂੰ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ 39 ਅਨਾਜ ਮੰਡੀ ਦੇ ਬਾਹਰ 18500 ਡਿਪੂ ਹੋਲਡਰ ਰੋਸ ਪ੍ਰਦਰਸ਼ਨ…

Continue Reading18500 ਡਿਪੂ ਹੋਲਡਰ 15 ਸਤੰਬਰ ਨੂੰ ਚੰਡੀਗੜ੍ਹ ‘ਚ ਲਾਉਣਗੇ ਧਰਨਾ

‘ਆਪ’ ਪੰਜਾਬ ‘ਚ ਕਾਂਗਰਸ ਨਾਲ ਨਹੀਂ ਕਰੇਗੀ ਸਮਝੌਤਾ,ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦਾ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਇਆ ਹੈ। ਉਨ੍ਹਾਂ ਨੇ ਕਿਹ‍ਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਕੋਈ ਸਮਝੌਤਾ…

Continue Reading‘ਆਪ’ ਪੰਜਾਬ ‘ਚ ਕਾਂਗਰਸ ਨਾਲ ਨਹੀਂ ਕਰੇਗੀ ਸਮਝੌਤਾ,ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ਮਕਾਨ ਮਾਲਿਕ ਨੇ ਮਹਿਲਾ ਨਾਲ਼ ਕਮਰੇ ਵਿੱਚ ਘੁਸ ਕੇ ਕੀਤਾ ਜਬਰ ਜ਼ਿਨਾਹ

ਲੁਧਿਆਣਾ 'ਚ ਮਕਾਨ ਮਾਲਕ ਨੇ ਕਿਰਾਏ ਦੇ ਕਮਰੇ 'ਚ ਰਹਿਣ ਵਾਲੀ ਔਰਤ ਨਾਲ ਜਬਰ ਜ਼ਿਨਾਹ ਕੀਤਾ। ਔਰਤ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਭੱਜ ਗਿਆ। ਪੀੜਤ ਔਰਤ ਨੇ ਮਕਾਨ…

Continue Readingਮਕਾਨ ਮਾਲਿਕ ਨੇ ਮਹਿਲਾ ਨਾਲ਼ ਕਮਰੇ ਵਿੱਚ ਘੁਸ ਕੇ ਕੀਤਾ ਜਬਰ ਜ਼ਿਨਾਹ

ਭਗਵਾਨ ਮੰਦਿਰ ਬਸ਼ਤੀ ਸ਼ੇਖ ਵੱਲੋਂ ਸੋਭਾ ਯਾਤਰਾ ਕੱਢੀ ਗਈ

ਜਲੰਧਰ, (ਸੰਜੇ ਸ਼ਰਮਾ)-ਸ੍ਰੀ �ਿਸ਼ਨ ਜਮਨਉਤਸ਼ਵ ਦੇ ਸਬੰਧ ’ਚ ਵਿਸ਼ਾਲ ਸੋਭਾ ਯਾਤਰਾ ਬਸ਼ਤੀ ਸ਼ੇਖ ਭਗਵਾਨ ਮੰਦਿਰ ਵੱਲੋਂ ਕੱਢੀ ਗਈ। ਸੰਗਤ ਸ਼੍ਰੀ ਰਾਧੇ ਰਾਧੇ ਰਾਧੇ ਗਾਉਦੇ ਨਜਰ ਆਏ। ਇਸ ਮੌਕੇ ’ਤੇ ਸੰਗਤਾਂ…

Continue Readingਭਗਵਾਨ ਮੰਦਿਰ ਬਸ਼ਤੀ ਸ਼ੇਖ ਵੱਲੋਂ ਸੋਭਾ ਯਾਤਰਾ ਕੱਢੀ ਗਈ

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਦੇ ਸਪਾ ਸੈਂਟਰ ਪੁੱਜੀ ਇੱਕ ਲੜਕੀ ਨੇ ਸਪਾ ਸੈਂਟਰ 'ਚ ਹੋਰ ਲੜਕੀਆਂ ਨਾਲ ਆਪਣੇ ਮੰਗੇਤਰ ਨੂੰ ਦੇਖਿਆ ਤਾਂ ਉੱਥੇ ਹੰਗਾਮਾ ਹੋ ਗਿਆ।ਮਿਲੀ ਜਾਣਕਾਰੀ ਦੇ…

Continue Readingਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਖ਼ਬਰ ਆ ਰਹੀ ਹੈ ਕਿ ਜੀਵਨਵਾਲ ਬੱਬਰੀ ਬਾਇਪਾਸ 'ਤੇ ਵਾਪਰੇ ਦਰਦਨਾਕ ਸੜਕ ਹਾਸੇ ਦੌਰਾਨ ਇੱਕ ਸਾਇਕਲ ਸਵਾਰ ਵਿਅਕਤੀ ਦੀ ਮੋਕੇ 'ਤੇ ਹੀ ਮੌਤ ਹੋ…

Continue Readingਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

ਮਿੱਠਾਪੁਰ ਨਜਦੀਕ ਚੌਰ ਸਾਈਕਲ ਸਵਾਰ ਤੋਂ ਪੈਸੇ ਮੁਬਾਈਲ ਲੁਟ ਕੇ ਹੋਇਆ ਫਰਾਰ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ’ਚ ਲਗਾਤਾਰ ਚੋਰੀ ਦੀਆਂ ਘਟਨਾ ਵਧ ਰਹੀਆਂ ਹਨ। ਆਏ ਦਿਨ ਚੋਰ ਅਸਾਨੀ ਨਾਲ ਲੋਕਾਂ ਨੂੰ ਸ਼ਿਕਾਰ ਬਣਾ ਕੇ ਫਰਾਰ ਹੋ ਰਹੇ ਹਨ। ਉਥੇ ਪ੍ਰਸ਼ਾਸਨ ਇਨ੍ਹਾਂ ਨੂੰ ਫੜਨ…

Continue Readingਮਿੱਠਾਪੁਰ ਨਜਦੀਕ ਚੌਰ ਸਾਈਕਲ ਸਵਾਰ ਤੋਂ ਪੈਸੇ ਮੁਬਾਈਲ ਲੁਟ ਕੇ ਹੋਇਆ ਫਰਾਰ

ਅੱਜ ਬਿਜਲੀ ਬੰਦ ਰਹੇਗੀ

ਜਲੰਧਰ, ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 05/09/2023 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ 132 ਕੇ ਵੀ ਅਰਬਨ ਅਸਟੇਟ ਸ/ਸਟੇਸ਼ਨ ਤੋਂ ਚਲਦੇ 11 ਕੇ ਵੀ ਗੀਤਾ…

Continue Readingਅੱਜ ਬਿਜਲੀ ਬੰਦ ਰਹੇਗੀ

ਅਧਿਆਪਕ ਮੰਗਾਂ ਤੇ ਧਾਰੀ ਚੁੱਪ ਦੇ ਰੋਸ ਵਜੋਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਭੇਜੇ ਮੰਗ ਪੱਤਰ

ਜਲੰਧਰ, (ਸੰਜੇ ਸ਼ਰਮਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਜਲੰਧਰ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਂਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਮ ਮੰਗ…

Continue Readingਅਧਿਆਪਕ ਮੰਗਾਂ ਤੇ ਧਾਰੀ ਚੁੱਪ ਦੇ ਰੋਸ ਵਜੋਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਭੇਜੇ ਮੰਗ ਪੱਤਰ