Saturday, May 4, 2024
Homeਮਨੋਰੰਜਨਲੈਂਗੇ ਲੈਂਗੇ ਭੌਜੀ ਭੌਜੀ ਸੋਸ਼ਲ ਮੀਡੀਆ ’ਤੇ ਧੂਮ ਮਚਾਇਆ

ਲੈਂਗੇ ਲੈਂਗੇ ਭੌਜੀ ਭੌਜੀ ਸੋਸ਼ਲ ਮੀਡੀਆ ’ਤੇ ਧੂਮ ਮਚਾਇਆ

ਜਲੰਧਰ, (ਬਿੳੂਰੋ)-ਸ਼ੋਸਲ ਮੀਡੀਆ ’ਤੇ ਚੰਦਨ ਲਾਲ ਯਾਦਵ ਦਾ ਗੀਤ ਲੈਂਗੇ ਲੈਂਗੇ ਭੂਜੀ ਭੂਜੀ ਲੈਂਗੇ… ਕਾਫੀ ਧੂਮ ਮਚਾਇਆ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਰਿਲਸ ਬਣਾਉਣ ਦੀ ਦੋੜ ਕਾਫੀ ਲੱਗੀ ਹੋਈ ਹੈ। ਪਤਾ ਨਹੀਂ ਰਾਤੋ ਰਾਤ ਕੀ ਕੁਝ ਫੈਨਸ ਨੇ ਕਿਸ ਸਟਾਰ ਨੂੰ ਸੁਪਰ ਸਟਾਰ ਬਣਾ ਦੇਣਾ। ਅੱਜ ਕੱਲ੍ਹ ਕਾਫੀ ਟੈਂਨਡ ’ਤੇ ਇਹ ਗੀਤ ਚੱਲ ਰਿਹਾ ਹੈ। ਲੈਂਗੇ-ਲੈਂਗੇ ਭੌਜੀ ਭੌਜੀ ਲੈਂਗੇ। ਐਲਬਮ ਭੌਜੀ ਲੈਂਗੇ ਲੈਂਗੇ। ਜਿਸ ਨੂੰ ਕੇਸਾਰੀ ਲਾਲ ਯਾਦਵ ਅਤੇ ਖੁਸ਼ੀ ਕਕੜ ਨੇ ਨੇ ਗਾਇਆ ਹੈ।

RELATED ARTICLES
- Advertisment -

Most Popular

Recent Comments