ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਿਕਲੇ ਨਗਰ ਕੀਰਤਨ ਦੇ ਸਵਾਗਤ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਵਿਸ਼ਾਲ ਲੰਗਰ ਲਗਾਏ ਗਏ
ਜਲੰਧਰ,(ਸੰਜੇ ਸ਼ਰਮਾ)-ਦਸਮੇਸ਼ ਪਿਤਾ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਮੁਹੱਲਾ ਗੋਬਿੰਦਗੜ ਤੋ ਆਰੰਭ ਹੋਏ ਨਗਰ ਦਾ ਸੰਗਤਾਂ ਵਲੋਂ ਸਮੁੱਚੇ ਰਸਤੇ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ ਥਾਂ ਥਾਂ ਲੰਗਰ ਵੀ ਲਗਾਏ…
