Business Khas

Latest news
You are currently viewing ਲੋੜਵੰਦਾਂ ਨੂੰ ਰਾਸ਼ਨ, ਤਿਰਪਾਲਾਂ ਅਤੇ ਫਲ ਫਰੂਟ ਦੀ ਕੀਤੀ ਸਹਾਇਤਾ

ਲੋੜਵੰਦਾਂ ਨੂੰ ਰਾਸ਼ਨ, ਤਿਰਪਾਲਾਂ ਅਤੇ ਫਲ ਫਰੂਟ ਦੀ ਕੀਤੀ ਸਹਾਇਤਾ

ਜਲੰਧਰ,  ਭਾਰਗੋ ਕੈਂਪ ਵਿਖੇ ਬਾਲਿਆਂ ਵਾਲੇ ਵੱਖ-ਵੱਖ ਘਰਾਂ ਦਾ ਜਾਇਜ਼ਾ ਕਰਦੇ ਹੋਏ ਜਿਹਨਾਂ ਦੇ ਘਰਾਂ ਨੂੰ ਛੱਤਾਂ ਟੁੱਟਣ ਕਰਕੇ ਵੱਡਾ ਨੁਕਸਾਨ ਪਹੁੰਚਿਆ ਸੀ, ਉਹਨਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਲੋੜਵੰਦਾਂ ਨੂੰ ਰਾਸ਼ਨ, ਤਿਰਪਾਲਾਂ ਅਤੇ ਫਲ ਫਰੂਟ ਦੀ ਸਹਾਇਤਾ ਕੀਤੀ ਗਈ

ਇਸ ਮੌਕੇ ਮੇਰੇ ਨਾਲ ਕੌਂਸਲਰ ਰਾਜਕੁਮਾਰ ਰਾਜੂ, ਕੌਂਸਲਰ ਪਤੀ ਸੁਦੇਸ਼ ਭਗਤ, ਸਮਾਜ ਸੇਵੀ ਬਲਦੇਵ ਸਿੰਘ ਦੇਵ, ਸਮਾਜ ਸੇਵੀ ਕੁਲਵੰਤ ਸਿੰਘ, ਸਮਾਜ ਸੇਵੀ ਮਨਦੀਪ ਸਿੰਘ, ਤਹਿਸੀਲਦਾਰ ਪ੍ਰਵੀਨ ਸਿੰਗਲਾ, ਕਾਨੂੰਨਗੋ ਨਰੇਸ਼ ਕੁਮਾਰ, ਵਿੱਕੀ ਭਗਤ, ਰਵੀ ਭਗਤ, ਕੁਲਦੀਪ ਭਗਤ ਸਮੇਤ ਕਈ ਹੋਰ ਸਾਥੀ ਮੌਜੂਦ ਰਹੇ…