Business Khas

Latest news
ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਅਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ ਨਿਤਿਨ ਕੋਹਲੀ ਨੇ ਪੰਜ ਟਿਊਬਵੈੱਲਾਂ ਦਾ ਕੀਤਾ ਉਦਘਾਟਨ ਸਰਦੂਲ ਸਿਕੰਦਰ ਅਤੇ ਅਮਰ ਨੂਰੀ  ਦੇ ਸਪੁੱਤਰ ਅਲਾਪ ਸਿਕੰਦਰ ਦੇ ਸ਼ੁੱਭ ਵਿਆਹ ਗੁਜਰਾਤ ’ਚ ਮੱਝ ਨੇ ਦਿੱਤਾ ਦੋ ਮੂੰਹਾਂ ਬੱਚੇ ਨੂੰ ਜਨਮ, ਦੇਖਣ ਲਈ ਪਿੰਡਾਂ ’ਚੋਂ ਪਹੁੰਚ ਰਹੇ ਲੋਕ ਹੁਣ ਟੀਵੀ ਦੀ ਵੱਡੀ ਸਕ੍ਰੀਨ ’ਤੇ ਦੇਖ ਸਕੋਗੇ ਇੰਸਟਾਗ੍ਰਾਮ ਦੀਆਂ ਰੀਲਾਂ, ਭਾਰਤ ’ਚ ਲਾਂਚ ਹੋਵੇਗਾ ਨਵਾਂ ਐਪ ਪੰਜਾਬ ਦੇ 12 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਅਲਰਟ, ਫਰੀਦਕੋਟ ਰਿਹਾ ਸਭ ਤੋਂ ਠੰਢਾ ਅੰਮ੍ਰਿਤਸਰ ’ਚ ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਬੱਚੇ ’ਤੇ ਚਲਾਈਆਂ 8 ਗੋਲੀਆਂ गोवा के बाद बंगाल में भी बिसलेरी का सैंपल फेल; खतरनाक बैक्टीरिया मिला, FSSAI ने लिया कड़ा एक्शन ਬਾਲ ਵਿਆਹ ਦੇ ਖ਼ਾਤਮੇ ਸਬੰਧੀ ਮੈਰੀਟੋਰੀਅਸ ਸਕੂਲ ਵਿਖੇ ਕਰਵਾਇਆ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਗਊਸ਼ਾਲਾਵਾਂ ਅਤੇ ਬੇਸਹਾਰਾ ਪਸ਼ੂਆਂ ਲਈ 100 ਕਰੋੜ ਰੁਪਏ ਦਾ ਫੰਡ ਜਾਰੀ
You are currently viewing ਸਰਦੂਲ ਸਿਕੰਦਰ ਅਤੇ ਅਮਰ ਨੂਰੀ  ਦੇ ਸਪੁੱਤਰ ਅਲਾਪ ਸਿਕੰਦਰ ਦੇ ਸ਼ੁੱਭ ਵਿਆਹ

ਸਰਦੂਲ ਸਿਕੰਦਰ ਅਤੇ ਅਮਰ ਨੂਰੀ  ਦੇ ਸਪੁੱਤਰ ਅਲਾਪ ਸਿਕੰਦਰ ਦੇ ਸ਼ੁੱਭ ਵਿਆਹ

ਪੰਜਾਬੀ ਸੰਗੀਤ ਜਗਤ ਦੀ ਸ਼ਾਨ ਮਰਹੂਮ ਉਸਤਾਦ ਸਰਦੂਲ ਸਿਕੰਦਰ ਅਤੇ ਅਮਰ ਨੂਰੀ  ਦੇ ਸਪੁੱਤਰ ਅਲਾਪ ਸਿਕੰਦਰ ਦੇ ਸ਼ੁੱਭ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਨਵ-ਵਿਆਹੁਤਾ ਜੋੜੀ ਅਲਾਪ ਅਤੇ ਕਨਿਕਾ ਨੂੰ Satwinder Bitti ਨਵੇਂ ਜੀਵਨ ਦੀ ਸ਼ੁਰੂਆਤ ਲਈ ਦਿਲੋਂ ਮੁਬਾਰਕਬਾਦ ਦਿੱਤੀ।