ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੰਟੀਨ ਸਮੇਤ ਹੋਰ ਠੇਕਿਆਂ ਦੀ ਨਿਲਾਮੀ 1 ਮਾਰਚ ਨੂੰ
ਜਲੰਧਰ, (ਸੰਜੇ ਸ਼ਰਮਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਕੰਟੀਨ ਡੀ.ਏ.ਸੀ., ਟਾਈਪ-1 ਸੇਵਾ ਕੇਂਦਰ ਵਿੱਚ ਬਣੀ ਕੰਟੀਨ ਅਤੇ ਪੋਲੋਰਾਈਡ/ਡਿਜੀਟਲ ਕੈਮਰੇ ਰਾਹੀਂ ਫੋਟੋਗ੍ਰਾਫੀ ਦੇ ਠੇਕਿਆਂ ਦੀ ਨਿਲਾਮੀ 1 ਮਾਰਚ 2023 ਨੂੰ…
