ਰਜਿੰਦਰ ਸਿੰਘ ਮੰਡ ਦਾ ਦਿਹਾਂਤ ਕਿਸਾਨ ਅੰਦੋਲਨ ਅਤੇ ਵਕੀਲ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ : ਐਡਵੋਕੇਟ ਕਾਹਲੋਂ
ਜਲੰਧਰ, ਐਡਵੋਕੇਟ ਫਾਰ ਫਾਰਮਰਸ ਐਂਡ ਲੇਬਰਜ਼ ਦੇ ਸੰਸਥਾਪਕ ਮੈਂਬਰ, ਉੱਘੇ ਵਕੀਲ, ਸਮਾਜਸੇਵੀ ਅਤੇ ਕਿਸਾਨ, ਮਜ਼ਦੂਰਾਂ ਦੇ ਹਿੱਤਾਂ ਦੇ ਨਿਡਰ ਪਹਿਰੇਦਾਰ ਐਡਵੋਕੇਟ ਰਜਿੰਦਰ ਸਿੰਘ ਮੰਡ ਦੇ ਅਚਾਨਕ ਦਿਹਾਂਤ ਦੀ ਦੁੱਖਦਾਈ ਖਬਰ…
