Saturday, May 18, 2024
Homeਮਨੋਰੰਜਨਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਆਪਣੀ ਬੇਟੀ ਰਾਹਾ ਦੀ ਦਿਖਾਈ ਪਹਿਲੀ ਝਲਕ

ਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਆਪਣੀ ਬੇਟੀ ਰਾਹਾ ਦੀ ਦਿਖਾਈ ਪਹਿਲੀ ਝਲਕ

ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦਾ ਵੱਡਾ ਤੋਹਫਾ ਦਿੱਤਾ ਹੈ। ਇਸ ਜੋੜੇ ਦੀ ਬੇਟੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਰਾਹਾ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਆਲੀਆ ਅਤੇ ਰਣਬੀਰ ਦੀ ਰਾਜਕੁਮਾਰੀ ਦੀ ਪਹਿਲੀ ਝਲਕ ‘ਤੇ ਪ੍ਰਸ਼ੰਸਕਾਂ ਦੇ ਦਿਲ ਹਾਰ ਬੈਠੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments