ਨਸ਼ੀਲੀ ਚੀਜ ਦਾ ਸ਼ਿਕਾਰ ਹੋਇਆ ਲਾੜਾ ਤੇ ਮਾਤਾ-ਪਿਤਾ, ਚਲਦੀ ਟਰੇਨ ‘ਚ ਲਾੜੇ ਤੇ ਉਸਦੇ ਪਰਿਵਾਰ ਨੂੰ ਨਸ਼ੀਲੀ ਚੀਜ਼ ਖੁਆ ਕੇ ਲਾੜੀ ਪ੍ਰੇਮੀ ਨਾਲ ਫਰਾਰ
ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਸਹੁਰੇ ਘਰ ਜਾ ਰਹੀ ਲਾੜੀ ਚੱਲਦੀ ਟਰੇਨ 'ਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ…
