ਯੂਪੀ ‘ਚ ਰੀਲ ਬਣਾਉਣ ਦੇ ਸ਼ੌਕ ਨੇ ਲਈ ਨੌਜਵਾਨ ਦੀ ਜਾਨ, ਫਲਾਈਓਵਰ ਦੇ ਭਾਰੀ ਸਲੈਬ ਹੇਠ ਦੱਬਣ ਕਾਰਨ ਮੌਕੇ ‘ਤੇ ਹੋਈ ਮੌਤ
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਨਵਾਬਗੰਜ ਥਾਣਾ ਖੇਤਰ ਦੇ ਬਿਜੌਰਿਆ ਰੇਲਵੇ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਫਲਾਈਓਵਰ ‘ਤੇ ਰੀਲ ਬਣਾ ਰਹੇ 22 ਸਾਲਾ ਨੌਜਵਾਨ ਮੁਹੰਮਦ ਫੈਜ਼ਾਨ ਦੀ ਦਰਦਨਾਕ ਹਾਦਸੇ…
