Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸੈਂਸੈਕਸ ਤੇ ਨਿਫਟੀ ‘ਚ ਭਾਰੀ ਗਿਰਾਵਟ

ਸੈਂਸੈਕਸ ਤੇ ਨਿਫਟੀ ‘ਚ ਭਾਰੀ ਗਿਰਾਵਟ

ਗਲੋਬਲ ਮਾਰਕੀਟ ‘ਚ ਭਾਰੀ ਵਿਕਰੀ ਦਾ ਅੱਜ ਭਾਰਤੀ ਸਟਾਕ ਮਾਰਕੀਟ ‘ਤੇ ਵੀ ਅਸਰ ਪਿਆ। ਬਾਜ਼ਾਰ ਦੇ ਮੁੱਖ ਸੂਚਕਾਂਕ, ਸੈਂਸੈਕਸ ਤੇ ਨਿਫਟੀ ‘ਚ ਗਿਰਾਵਟ ਦੇਖਣ ਨੂੰ ਮਿਲੀ। ਦੋਵੇਂ ਸੂਚਕਾਂਕ ਘਾਟੇ ਨਾਲ ਖੁੱਲ੍ਹੇ। ਖ਼ਬਰੇ ਲਿਖੇ ਜਾਣ ਤੱਕ ਦੇ ਸਮੇਂ, ਸੈਂਸੈਕਸ ਲਗਭਗ 700 ਅੰਕ ਹੇਠਾਂ ਵਪਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ ‘ਚ ਵੀ ਲਗਭਗ 1 ਪ੍ਰਤੀਸ਼ਤ ਦੀ ਗਿਰਾਵਟ ਆਈ। ਆਈਟੀ ਸੈਕਟਰ ਦੇ ਸਟਾਕ ‘ਚ ਗਲੋਬਲੀ ਗਿਰਾਵਟ ਆਈ ਹੈ। ਇਹ ਸਟਾਕ ਭਾਰਤੀ ਬਾਜ਼ਾਰ ‘ਚ ਵੀ ਲਗਭਗ 5% ਹੇਠਾਂ ਹਨ, ਜਿਸ ਨੇ ਪੂਰੇ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਵੀਰਵਾਰ ਨੂੰ, ਭਾਰਤੀ ਸਟਾਕ ਮਾਰਕੀਟ ਵੱਖ-ਵੱਖ ਸੈਕਟਰਾਂ ‘ਚ ਮੁਨਾਫ਼ਾ ਵਸੂਲੀ ਤੇ ਆਈਟੀ ਸਟਾਕਾਂ’ਚ ਵਿਕਰੀ ਦੇ ਵਿਚਕਾਰ ਹੇਠਾਂ ਬੰਦ ਹੋਇਆ। ਸੈਂਸੈਕਸ 558.72 ਅੰਕ ਜਾਂ 0.66% ਡਿੱਗ ਕੇ 83,674.92 ‘ਤੇ ਬੰਦ ਹੋਇਆ, ਜਦੋਂ ਕਿ ਨਿਫਟੀ 50 146.65 ਅੰਕ ਜਾਂ 0.57% ਡਿੱਗ ਕੇ 25,807.20 ‘ਤੇ ਬੰਦ ਹੋਇਆ। ਅੱਜ, ਸੈਂਸੈਕਸ ਲਗਭਗ 700 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ।