ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ’ਤੇ ਹੋਏ ਪੁਲਿਸ ਹਮਲੇ ਦੀ ਸੀ ਬੀ ਆਈ ਜਾਂਚ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ: ਬਿਕਰਮ ਸਿੰਘ
ਜਲੰਧਰ,(ਸੰਜੇ ਸ਼ਰਮਾ)-ਮਜੀਠੀਆਕਿਹਾ ਕਿ 50 ਦਿਨ ਬੀਤਣ ਮਗਰੋ਼ ਵੀ ਕੇਸ ਵਿਚ ਕੋਈ ਨਿਆਂ ਨਹੀਂ ਮਿਲਿਆਮੰਗ ਕੀਤੀ ਕਿ ਮੁੱਖ ਮੰਤਰੀ ਤੇ ਉਹਨਾਂ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕੀਤਾ ਜਾਵੇ ਜਿਹਨਾਂ ਨੇ ਪਵਿੱਤਰ…
