Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ

ਜਲੰਧਰ ਵੈਸਟ ਭਇਆ ਮੰਡੀ ਰੋਡ ’ਤੇ ਬਣੀ ਚੈਂਬਰ ਦਾ ਢੱਕਣ ਪਾਉਣਾ ਭੁੱਲੇ ਪ੍ਰਸ਼ਾਸਨ

ਜਲੰਧਰ, (ਸੰਜੇ ਸ਼ਰਮਾ)-ਬਸ਼ਤੀ ਸ਼ੇਖ ਵੈਸਟ ਏਰੀਆ ਭਾਇਆ ਮੰਡੀ ਰੋਡ ’ਤੇ ਚੈਂਬਰ ਬਣੇ ਨੂੰ ਕਈ ਦਿਨ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇਖਣ ਮਿਲ ਰਿਹਾ ਹੈ। ਰੋਡ ’ਤੇ ਕਾਫੀ ਆਵਾਜਾਈ ਹੁੰਦੀ ਹੈ। ਸਬਜੀ ਮੰਡੀ ਹੋਣ ਕਾਰਨ ਅਕਸਰ ਟ੍ਰਾਫਿਕ ਸਮਸਿਆ ਵੀ ਹੁੰਦੀ ਹੈ। ਰੋਡ ਦੇ ਕਿਰਾਨੇ ਬਰਸਾਤੀ ਪਾਣੀ ਲਈ ਚੈਬਰ ਬਣਾ ਦਿੱਤੇ ਗਏ ਪਰ ਚੈਂਬਰ ’ਤੇ ਢੱਕਣ ਰੱਖਣਾ ਭੁੱਲ ਗਏ। ਉਸ ਵਿਚ ਕਾਫੀ ਸਾਰਾ ਕੂੜਾ ਭਰਿਆ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸੜਕ ’ਤੇ ਸ਼ਾਮ ਦੇ ਸਮੇਂ ਅਕਸਰ ਭੀੜ ਹੁੰਦੀ ਹੈ। ਸੜਕ ਕਿਨਾਰੇ ਰੇਹੜੀ ਆਦਿ ਲੱਗੇ ਹੋਣ ਕਾਰਨ ਢੱਕਣ ਨਜਰ ਨਹੀਂ ਆਉਦਾ। ਇਥੋਂ ਬਜੁਰਗ, ਬੱਚੇ ਅਕਸਰ ਇਥੋਂ ਲੰਘਦੇ ਹਨ। ਕਈ ਵਾਰ ਵਾਹਨਾਂ ਦੇ ਟਾਇਰ ਵੀ ਡਿੱਗ ਇਸ ਵਿਚ ਡਿੱਗਣ ਕਾਰਨ ਫਸ ਜਾਂਦੇ ਹਨ। ਪ੍ਰਸ਼ਾਸਨ ਨੂੰ ਕੁੰਭ ਕਰਨ ਨਿੰਦ ਸੋਣ ਦੀ ਵਜਾਏ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਸ਼ਾਸਨ ਆਏ ਦਿਨ ਆਪਣੇ ਕੰਮਾਂ ਦੇ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹਨ। ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।