Business Khas

Latest news
SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ
You are currently viewing ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ 25

ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ 25

ਗੁਰੂ ਘਰ ਦੇ ਪਰਬੰਧਕਾਂ ਵੱਲੋ ਸਬਦ ਚੌਂਕੀ ਨੂੰ ਜੀ ਆਇਆਂ ਆਖਣ ਲਈ ਰਸਤੇ ਦੀਆਂ ਸੰਗਤਾ ਨਾਲ ਸੰਪਰਕ ਕੀਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੌ ਇਕ ਵਿਸ਼ਾਲ ਸਬਦ ਚੌਂਕੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ 25ਅਪ੍ਰੈਲ ਦਿਨ ਸਨੀਵਾਰ ਸ਼ਾਮ ਦੇ 5ਵਜੇ ਆਰੰਭ ਹੋਣੀ ਹੈ ਜੌ ਵੱਖ ਵੱਖ ਪੜਾਵਾਂ ਤੋਂ ਲੰਘਣੀ ਹੈ ਉਸ ਰਸਤੇ ਤੇ ਸਬਦ ਚੌਂਕੀ ਨਾਲ ਚੱਲਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਕਹਿਣ ਲਈ ਗੁਰੂ ਘਰ ਦੇ ਪਰਬੰਧਕਾਂ ਜਿੰਨਾ ਵਿੱਚ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਹਰਪ੍ਰੀਤ ਸਿੰਘ ਨੀਟੂ ਰਾਜਿੰਦਰ ਪਾਲ ਸਿੰਘ ਅਮਰਜੀਤ ਸਿੰਘ ਗੁਰਦੇਵ ਨਗਰ ਹਰਜਿੰਦਰ ਸਿੰਘ ਪਰੂਥੀ ਹਰਮਨਜੋਤ ਸਿੰਘ ਬੱਠਲਾ ਜਾਪਨੂਰ ਸਿੰਘ ਅਤੇ ਤਜਿੰਦਰ ਸਿੰਘ ਪਰਦੇਸੀ ਨੇ ਸਮੁੱਚੇ ਰਸਤੇ ਤੇ ਵਪਾਰਕ ਅਦਾਰੇ ਅਤੇ ਰਸਤੇ ਵਿਚ ਪੈਂਦੇ ਗੁਰੂ ਘਰਾਂ ਨਾਲ ਸੰਪਰਕ ਕੀਤਾ ਸਾਰੇ ਰਸਤੇ ਵਿਚ ਸੰਗਤਾ ਵਿੱਚ ਸਵਾਗਤ ਕਰਨ ਲਈ ਬੁਹਤ ਉਤਸ਼ਾਹ ਦੇਖਿਆ ਗਿਆ ਸੰਗਤਾ ਵੱਲੋਂ ਵੱਖ ਵੱਖ ਤਰਾਂ ਦੇ ਲੰਗਰ ਅਤੇ ਫੁੱਲਾਂ ਦੀ ਵਰਖਾ ਕਰਨ ਦਾ ਯਕੀਨ ਦਿਵਾਇਆ ਗਿਆ ਇਹ ਸਬਦ ਚੌਂਕੀ ਗੁਰੂ ਘਰ ਤੋਂ ਗੁਰਦੇਵ ਨਗਰ ਪਰਭਾਤ ਨਗਰ ਗਾਜੀ ਗੁੱਲਾ ਮੁਹੱਲਾ ਕਰਾਰ ਖਾਂ ਗੁਰੂਦਵਾਰਾ ਸਾਹਿਬ ਗੋਪਾਲ ਨਗਰ ਗੁਰਚਰਨ ਸਿੰਘ ਚਕੀ ਵਾਲੇ ਫੁੱਲ ਵਾਲੀ ਮਾਰਕੀਟ ਗੁਰਦਵਾਰਾ ਸੰਤ ਧਾਮ ਖਾਲਸਾ ਡੇਅਰੀ ਜਸਪਾਲ ਮੰਨਾ ਆਟਾ ਚੱਕੀ ਤੋਂ ਹੁੰਦਾ ਹੋ,ਇਆ ਵਾਪਿਸ ਗੁਰੂ ਘਰ ਆ ਕੇ ਸਮਾਪਿਤ ਹੋਵੇਗਾ