Business Khas

Latest news
ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ 
You are currently viewing ਟ੍ਰੈਫਿਕ ਦੀ ਸਮਸਿਆ ਨੂੰ ਲੈ ਕੇ ਏ ਡੀ ਸੀ ਪੀ ਟ੍ਰੈਫਿਕ ਗੁਰਬਾਜ਼ ਸਿੰਘ ਨੂੰ ਮਿਲੇ : ਰਜਿੰਦਰ ਬੇਰੀ

ਟ੍ਰੈਫਿਕ ਦੀ ਸਮਸਿਆ ਨੂੰ ਲੈ ਕੇ ਏ ਡੀ ਸੀ ਪੀ ਟ੍ਰੈਫਿਕ ਗੁਰਬਾਜ਼ ਸਿੰਘ ਨੂੰ ਮਿਲੇ : ਰਜਿੰਦਰ ਬੇਰੀ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਏ ਡੀ ਸੀ ਪੀ ਟ੍ਰੈਫ਼ਿਕ ਗੁਰਬਾਜ਼ ਸਿੰਘ ਨਾਲ ਮੁਲਾਕਾਤ ਕੀਤੀ ਗਈ, ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਚੁੰਨ ਮੁੰਨ ਚੌਂਕ ਵਿਖੇ ਰੋਜ਼ਾਨਾ ਹੋ ਰਹੇ ਭਿਆਨਕ ਐਕਸੀਡੈਂਟਾਂ ਦਾ ਮੁੱਦਾ ਚੁੱਕਿਆ । ਕਿ ਚੁੰਨ ਮੁੰਨ ਚੌਂਕ ਵਿਖੇ ਜਾਂ ਤਾਂ ਸਪੀਡ ਬ੍ਰੇਕਰ ਲਗਵਾਏ ਜਾਣ ਜਾਂ ਟ੍ਰੈਫਿਕ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇ । ਐਕਸੀਡੈਂਟਾਂ ਕਾਰਨ ਕਈ ਜਾਨੀ ਨੁਕਸਾਨ ਹੋ ਚੁੱਕੇ ਹਨ । ਬੱਸ ਸਟੈਂਡ ਵਲੋ ਆਉਣ ਵਾਲੀਆਂ ਬੱਸਾਂ ਇਸ ਚੌਂਕ ਵਿੱਚੋ ਇੰਨੀ ਸਪੀਡ ਨਾਲ ਨਿਕਲਦੀਆਂ ਹਨ । ਪਿਛਲੇ 3-4 ਦਿਨਾਂ ਤੋ ਤਾਂ ਲਗਾਤਾਰ ਭਿਆਨਕ ਐਕਸੀਡੈਂਟ ਇਸ ਚੌਂਕ ਵਿੱਚ ਹੋ ਰਹੇ ਹਨ । ਇਸ ਮੌਕੇ ਤੇ ਉਨਾਂ ਦੇ ਨਾਲ ਅਰੁਣ ਸਹਿਗਲ, ਮਨਮੋਹਨ ਸਿੰਘ ਬਿੱਲਾ , ਸਤਪਾਲ ਮਿੱਕਾ, ਪ੍ਰਸ਼ਾਂਤ ਕੋਹਲੀ, ਗੁਲਸ਼ਨ ਮਿੱਡਾ, ਮਨੀਸ਼ ਪਾਹਵਾ, ਮੁਖਤਿਆਰ ਅਹਿਮਦ ਅੰਸਾਰੀ, ਸਮੀਰ ਚਿਸ਼ਤੀ, ਨਿਤਿਨ ਅਰੋੜਾ, ਕਰਨ ਅਰੋੜਾ, ਮਨਦੀਪ ਕੁਮਾਰ ਮੌਜੂਦ ਸਨ