Business Khas

Latest news
ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ ਕੰਟਰੋਲ ਰੂਮ ਇੰਚਾਰਜ ਸਮੇਤ SIT ਜਾਂਚ ਵਿੱਚ 40 ਲੋਕ ਸ਼ੱਕੀ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਜਾਣੋ 10 ਗ੍ਰਾਮ ਸੋਨੇ ਦੀ ਕਿੰਨੀ ਕੀਮਤ? ਕੇਸ ਡਾਇਰੀ ‘ਚ ਵਰਤੇ ਜਾਣਗੇ 52 ਸ਼ਰਧਾਪੂਰਵਕ ਸ਼ਬਦ 628ਵੇਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ, ਸੁਸ਼ੀਲ ਰਿੰਕੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ सतिगुरु कबीर महाराज जी की बाणी आपसी प्रेम, शांति, एकता और विश्व भाईचारे का संदेश देती है : मोहिंदर भ... ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਰਮੀਆਂ ਦੀਆਂ ਛੁੱਟੀਆਂ ਵਿਚ ਵਾਧੇ ਬਾਰੇ ਵੱਡੀ ਖਬਰ... ਪੰਜਾਬ ਵਿੱਚ ਖੰਘ ਸਿਰਪ ਨਸ਼ੇ ਦੀ ਦੂਜੀ ਲਹਿਰ
You are currently viewing ਮਸ਼ਹੂਰ ਸ਼ਖਸੀਅਤ ਦੀ ‘ਹਾਰਟ ਅਟੈਕ’ ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ

ਮਸ਼ਹੂਰ ਸ਼ਖਸੀਅਤ ਦੀ ‘ਹਾਰਟ ਅਟੈਕ’ ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਵਿੱਚ ਮਾਤਮ ਪਸਰਿਆ ਹੋਇਆ ਹੈ। ਦੱਸ ਦੇਈਏ ਕਿ ਦਿੱਗਜ ਭਾਰਤੀ ਫਿਲਮ ਨਿਰਮਾਤਾ ਅਤੇ ਅਦਾਕਾਰ ਕੇ. ਭਾਗਿਆਰਾਜ ਦਾ ਸ਼ਨੀਵਾਰ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਤਾਮਿਲ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਪੂਰਨਿਮਾ ਭਾਗਿਆਰਾਜ, ਪੁੱਤਰ ਸ਼ਾਂਤਨੂ ਭਾਗਿਆਰਾਜ ਅਤੇ ਧੀ ਸਰਨਿਆ ਹਨ।

ਸੂਤਰਾਂ ਮੁਤਾਬਕ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਭਾਗਿਆਰਾਜ ਤਾਮਿਲ, ਤੇਲਗੂ ਅਤੇ ਹਿੰਦੀ ਸਿਨੇਮਾ ਵਿਚ ਵੀ ਸਰਗਰਮ ਸਨ। ਅਮਿਤਾਭ ਬੱਚਨ ਦੀ 1986 ਵਿਚ ਆਈ ਫਿਲਮ ‘ਆਖਰੀ ਰਾਸਤਾ’ ਨੂੰ ਕੇ. ਭਾਗਿਆਰਾਜ ਨੇ ਡਾਇਰੈਕਟ ਕੀਤਾ ਸੀ।