Business Khas

Latest news
महारैली को सफल बनाने के लिए कार्यकर्ताओं को सौंपी जिम्मेदारियां ਰਾਜਿੰਦਰ ਬੇਰੀ ਨੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ पंजाब के राज्यपाल को सौंपा ज्ञापन, छात्र हितों एवं विश्वविद्यालय के विकास से जुड़े प्रमुख मुद्दे उठा... ਚੀਨ ਆਉਣ ਦਾ ਦਿੱਤਾ ਸੱਦਾ, ਕੀ ਹੈ ਡ੍ਰੈਗਨ ਦਾ ਪਲਾਨ? ਲੁਧਿਆਣਾ ਦੇ ਬਹੁ-ਚਰਚਿਤ ਅਤੇ ਦਿਲ ਦਹਿਲਾ ਦੇਣ ਵਾਲੇ ਢਾਈ ਸਾਲਾਂ ਦੀ ਮਾਸੂਮ ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ‘ਚ ਟੇਕਿਆ ਮੱਥਾ ਮਨੀਸ਼ ਗਰਗ ਅਤੇ ਸੀਮਾ ਖੰਨਾ ਦੀ ਭੂਮਿਕਾ 'ਤੇ ਉਠੇ ਸਵਾਲ ਦੋ ਧੜਿਆਂ ਵਿਚਾਲੇ ਅਚਾਨਕ ਹੋਈ ਤਕਰਾਰ ਇੰਨੀ ਜ਼ਿਆਦਾ ਵਧ ਗਈ ਹਸਪਤਾਲ ਦੇ ਬਾਹਰ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਮਾਂ ਤੇ ਨਵਜੰਮੇ ਦੀ ਹਾਲਤ ਸਥਿਰ
You are currently viewing ਰਾਜਿੰਦਰ ਬੇਰੀ ਨੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ

ਰਾਜਿੰਦਰ ਬੇਰੀ ਨੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ

ਜਲੰਧਰ, ਅੱਜ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਜੀ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ।

ਇਸ ਮੌਕੇ ਉਨ੍ਹਾਂ ਨੇ ਸ੍ਰੀ ਸਿੱਧ ਬਾਬਾ ਸੋਢਲ ਜੀ ਅੱਗੇ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਅਤੇ ਜਲੰਧਰ ਵਾਸੀਆਂ ਦੀ ਤਰੱਕੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਬਾਬਾ ਸੋਢਲ ਜੀ ਦੇ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਵੀ ਦਿੱਤੀਆਂ ਅਤੇ ਕਿਹਾ ਕਿ ਇਹ ਬਾਬਾ ਸੋਢਲ ਜੀ ਦਾ ਮੇਲਾ ਬਹੁਤ ਹੀ ਇਤਹਾਸਿਕ ਮੇਲਾ ਹੈ , ਲੱਖਾਂ ਸ਼ਰਧਾਲੂ ਆਪਣੀਆਂ ਮਨੋਕਾਮਨਾ ਲੈ ਕੇ ਬਾਬਾ ਸੋਢਲ ਜੀ ਦੇ ਦਰਬਾਰ ਤੇ ਆਉਂਦੇ ਹਨ ਅਤੇ ਬਾਬਾ ਸੋਢਲ ਜੀ ਸਭ ਦੀਆਂ ਮਨੋਕਾਮਨਾ ਪੂਰੀਆ ਕਰਦੇ ਹਨ ।

ਇਸ ਮੌਕੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ ਲਾਡੀ , ਜਗਜੀਤ ਸਿੰਘ ਜੀਤਾ , ਸੁਧੀਰ ਘੁੱਗੀ , ਰਾਜੇਸ਼ ਜਿੰਦਲ ਟੋਨੂੰ , ਜਤਿੰਦਰ ਜੋਨੀ , ਮਹੇਸ਼ ਮਨੂੰ , ਰਾਜਿੰਦਰ ਸਹਿਗਲ , ਦੀਨਾ ਨਾਥ ਪ੍ਰਧਾਨ , ਆਲਮ ਅਲੀ , ਪ੍ਰਸ਼ਾਂਤ ਕੋਹਲੀ , ਮੁਨੀਸ਼ ਪਾਹਵਾ , ਐਡਵੋਕੇਟ ਸੰਦੀਪ ਕੁਮਾਰ , ਐਡਵੋਕੇਟ ਵਿਕਰਮ ਦੱਤਾ , ਕਪਿਲ ਦੇਵ , ਸੁਨੀਲ ਕੁਮਾਰ , ਰਮਨ ਬਹਿਲ ,ਹਰੀਸ਼ ਕੁਮਾਰ ਰਾਜੂ , ਰਵਿੰਦਰ ਰਵੀ , ਪ੍ਰਿੰਸ , ਹਰਮੀਤ ਲਵਲੀ , ਮੌਜੂਦ ਸਨ