Business Khas

Latest news
ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ’ਚ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ ਰਾਜਪਾਲ ਤੇ ਜਿੰਦਾ ਜ਼ਿੰਮੇਵਾਰਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ, ਪੁਲਿਸ ਨੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਕਰਵਾਈ... ਕਾਂਗਰਸ ਪਾਰਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਰਧਾ-ਸੁਮਨ ਭੇਟ लवली प्रोफेशनल यूनिवर्सिटी में हुई घटना पर भडक़ीं : ऊषा माही ਗੁਆਂਢੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ SIT ਗਠਿਤ, ਸੀਸੀਟੀਵੀ 'ਚ ਨਹੀਂ ਨਿਕਲਿਆ ਕੁੱਝ ਵੀ ਸ਼ੱਕੀ !
You are currently viewing ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ

ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ

ਜਲੰਧਰ ਛੋਹਣੀ ਦੇ ਵਿੱਚ ਆਰਮੀ ਨੇ ਤੇ ਖਾਸ ਕਰਕੇ ਉਥੇ ਦੇ ਕੰਟੋਨਮੈਂਟ ਬੋਰਡ  ਦੇ ਵਿੱਚ ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ ਕਰ ਦਿੱਤਾ ਜਿਸਦੇ ਕਾਰਨ ਅੱਜ ਬਰਗੇਡੀਅਰ ਨਾਲ ਤੇ ਉਥੋਂ ਦੇ E.O. ਨਾਲ ਤੇ ਸਾਰੇ ਸਟਾਫ ਨਾਲ ਦੁਬਾਰਾ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਰਦਾਰ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ਼ ਜਲੰਧਰ ਕੈਂਟ , ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਆਪ ਪਾਰਟੀ ਦੇ ਲੀਡਰ ਉਥੇ ਪਹੁੰਚੇ ਜਿਨਾਂ ਨੇ ਸਾਰੇ ਐਨ.ਜੀ.ਓ ਨੂੰ ਨਾਲ ਲੈ ਕੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਗੱਲ ਕੀਤੀ ਮੇਨ ਤਕਲੀਫ ਇਹ ਹੈ ਕਿ ਜਦੋਂ ਵੀ ਕੋਈ ਟਰੈਫਿਕ ਰੂਲ ਦੇ ਅੰਦਰ ਕੋਈ 2 ਪਹੀਆ ਵਾਹਨ ਲੰਘਦਾ ਹ ਤਾ ਖਾਸ ਕਰਕੇ ਔਰਤ , ਮਰਦ , ਬੱਚਾ ਉਹਨਾਂ ਦੇ ਵਿੱਚੋਂ ਇੱਕ ਨੂੰ ਉਤਾਰ  ਦਿੱਤਾ ਜਾਂਦਾ

ਕਿਸੇ ਨੂੰ ਹੈਲਮਟ ਦੇ ਕਾਰਨ ਦੁਰਦਸ਼ਾ ਦਾ ਸਾਹਮਣਾ ਕਰਨਾ ਪੈਂਦਾ , ਇਹ ਜਿਹੜੇ ਨਾਕੇ ਨੇ ਆਰਮੀ ਦੇ ਇਹ ਜਰੂਰ ਕੰਟੋਨਮੈਂਟ ਨੂੰ ਚੈੱਕ ਕਰਨ ਪਰ  ਲੋਕਾਂ ਨੂੰ ਟਰੈਫਿਕ ਰੂਲ ਦੇ ਅੰਦਰ ਤੰਗ ਨਾ ਕਰਨ, ਇਹ ਅਪੀਲ ਕੀਤੀ ਗਈ ਕਿ ਇਥੋਂ ਦੇ ਲੋਕਾਂ ਨੂੰ ਗੁਲਾਮ ਨਾ ਸਮਝੋ ਇੱਥੋਂ ਦੇ ਲੋਕਾਂ ਨੂੰ ਜੋ ਇੱਕ ਨਾਗਰਿਕ ਨੂੰ ਸ਼ਹਿਰਾਂ ਦੇ ਵਿੱਚ ਸਹੂਲਤਾਂ ਨੇ ਉਹ ਸਹੂਲਤਾਂ ਦਿੱਤੀਆਂ ਜਾਣ ਤਕਰੀਬਨ 12 ਗੇਟ ਬੰਦ ਕੀਤੇ ਹੋਏ ਨੇ ਤੇ ਪਬਲਿਕ ਇਹ ਦਾ ਕਹਿਣਾ ਕਿ ਇਹ ਚੀਜ਼ਾਂ ਕਾਨੂੰਨ ਦੁਆਰਾ ਬੰਦ ਨਹੀਂ ਕਰਦੇ ਧੱਕੇ ਨਾਲ ਬੰਦ ਕਰਦੇ ਨੇ ਤੇ ਬਹੁਤ ਵੱਡੇ ਜੁਰਮਾਨੇ  ਲਏ ਜਾਂਦੇ ਨੇ ਜਿਹੜੇ ਘਰ ਬਣਦੇ ਨੇ ਉਹਨਾਂ ਘਰਾਂ ਨੂੰ ਬੜੀ ਮੁਸੀਬਤ ਹ ਕਦੇ ਮਰਲੇ ਦਾ ਘਰ ਕਦੇ ਦੋ ਮਰਲੇ ਦਾ ਘਰ ਆ ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਤੰਗ ਕੀਤਾ ਜਾਂਦਾ