Business Khas

Latest news
ਜਲੰਧਰ ਪ੍ਰਸ਼ਾਸਨ ਵਲੋਂ ਉਦਯੋਗਿਕ ਪਾਲਿਸੀ ਤਹਿਤ 2.50 ਕਰੋੜ ਰੁਪਏ ਦੇ ਪ੍ਰੋਤਸਾਹਨ ਨੂੰ ਪ੍ਰਵਾਨਗੀ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ ਪਾਕਿਸਤਾਨ ਤੋਂ ਆਉਂਦੇ ਹਨ ਹਥਿਆਰ: ਪੰਜਾਬ ਬਣਿਆ ਹਥਿਆਰਾਂ ਦੀ ਤਸਕਰੀ ਦਾ ਟ੍ਰਾਂਜ਼ਿਟ ਪੁਆਇੰਟ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ ਹੁਣ ਸੁਖਬੀਰ ਬਾਦਲ ਦਾ ਗੱਠਜੋੜ ਉਤੇ ਵੱਡਾ ਬਿਆਨ... ਚੰਡੀਗੜ੍ਹ 'ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ खुलते ही शेयर बाजार क्रैश, ताश के पत्तों की तरह बिखरे ये स्टॉक Stock Market Crash: शेयर बाजार में गु... META को 2.2 लाख करोड़ का जुर्माना, डेटा से खेल का क्या केस? ਦਿੱਲੀ ’ਚ ਦਿਲਜੀਤ ਦੋਸਾਂਝ ਦਾ ਸ਼ੋਅ ਰੱਦ! ਪੁਲਿਸ ਨੇ ਨਹੀਂ ਦਿੱਤੀ ਮਨਜ਼ੂਰੀ Z गैंग से भी कनेक्शन, लखनऊ लेकर आई पुलिस, बचना हुआ मुश्किल

ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

ਫਰਿਜ਼ਨੋ , ਫਰਿਜ਼ਨੋ ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿੱਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿੱਚ ਵਾਪਰਿਆ, ਜਿਸ…

Continue Readingਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

ਸਿੱਖ ਦੀ ਦਸਤਾਰ ਦਾ ਨਿਰਾਦਰ ਕਰਨ ਵਾਲੇ ਨੇ ਪਰਿਵਾਰ ਸਮੇਤ ਗੁਰੂ ਘਰ ਵਿੱਚ ਮਾਫੀ ਮੰਗ ਕੇ ਜਾਨ ਛੁਡਾਈ

ਇੱਕ ਗੁਰਪ੍ਰੀਤ ਸਿੰਘ ਨਾਮ ਦਾ ਸਿੱਖ ਵਿਅਕਤੀ ਜੋ ਸਕੂਲ ਦੀ ਗੱਡੀ ਚਲਾਉਂਦਾ ਹੈ, ਪਿਛਲੇ ਦਿਨੀ ਬੱਚਿਆਂ ਨੂੰ ਲੈਣ ਗਾਂਧੀ ਕੈਂਪ ਗਿਆ, ਉੱਥੇ ਇੱਕ ਸੌਰਵ ਨਾਮ ਦੇ ਵਿਅਕਤੀ ਨਾਲ ਬਹਿਸ ਹੋ…

Continue Readingਸਿੱਖ ਦੀ ਦਸਤਾਰ ਦਾ ਨਿਰਾਦਰ ਕਰਨ ਵਾਲੇ ਨੇ ਪਰਿਵਾਰ ਸਮੇਤ ਗੁਰੂ ਘਰ ਵਿੱਚ ਮਾਫੀ ਮੰਗ ਕੇ ਜਾਨ ਛੁਡਾਈ

ਕੱਲ੍ਹ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਆਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਪ੍ਰੈਸ ਨੋਟ ਜਾਰੀ ਕਰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ…

Continue Readingਕੱਲ੍ਹ ਆਵੇਗਾ PSEB 10ਵੀਂ ਜਮਾਤ ਦਾ ਨਤੀਜਾ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜਿਲ੍ਹਾ ਖੰਨਾ ਦੇ ਪਿੰਡ ਸੋਹੀਆਂ ਵਿੱਚ ਇੱਕ 40 ਸਾਲਾ ਨੌਜਵਾਨ ਬਹਾਦਰ ਸਿੰਘ ਭੋਲਾ ਦਾ ਉਸ ਦੀ ਆਪਣੀ ਪਤਨੀ ਜਸਵੀਰ ਕੌਰ ਅਤੇ ਉਸਦੇ ਪ੍ਰੇਮੀ ਸੁਖਪ੍ਰੀਤ ਸਿੰਘ ਵੱਲੋਂ ਬੇਹਰਿਮੀ ਗੇ ਨਾਲ ਲੋਹੇ…

Continue Readingਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜੀਜੇ ਨੇ ਸਾਲੇ ਨੂੰ ਮਾਰੀ ਗੋਲੀ, ਪਤਨੀ ਨਾਲ ਚੱਲ ਰਿਹਾ ਸੀ ਝਗੜਾ

ਫਿਰੋਜ਼ਪੁਰ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ, ਜੀਜੇ ਨੇ ਆਪਣੇ ਸਾਲੇ ‘ਤੇ ਗੋਲੀ ਚਲਾ ਦਿੱਤੀ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਉਨ੍ਹਾਂ ਦੀ ਧੀ ਨੂੰ ਲੰਬੇ ਸਮੇਂ ਤੋਂ ਤੰਗ…

Continue Readingਜੀਜੇ ਨੇ ਸਾਲੇ ਨੂੰ ਮਾਰੀ ਗੋਲੀ, ਪਤਨੀ ਨਾਲ ਚੱਲ ਰਿਹਾ ਸੀ ਝਗੜਾ

ਲੁਧਿਆਣਾ ਦੀ ਕੁੜੀ ਨਾਲ ਜਲੰਧਰ ਵਿੱਚ ਜਬਰ-ਜਨਾਹ

ਜਲੰਧਰ ਨੇੜੇ ਇੱਕ ਹੋਟਲ ਵਿੱਚ ਲੁਧਿਆਣਾ ਦੀ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਦੋ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜ ਗਏ। ਇਸ ਮਾਮਲੇ ਵਿੱਚ ਟਿੱਬਾ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਪੀੜਤਾ ਨੇ ਕਿਹਾ ਕਿ ਉਸਦੀ ਦੋਸਤੀ ਰਾਹੁਲ ਨਾਮ ਦੇ ਮੁੰਡੇ ਨਾਲ ਹੋ ਗਈ ਸੀ, ਜੋ ਕਿ ਅਕਸਰ ਆਪਣੀ ਭੈਣ ਕੋਲ ਆਇਆ ਕਰਦਾ ਸੀ। ਪੀੜਤਾ ਅਨੁਸਾਰ ਦੋਸਤੀ ਮਗਰੋਂ ਰਾਹੁਲ ਅਕਸਰ ਉਸ ਨਾਲ ਫ਼ੋਨ ‘ਤੇ ਗੱਲ ਕਰਦਾ ਸੀ। ਅਗਸਤ 2024 ਵਿੱਚ, ਰਾਹੁਲ ਆਪਣੀ ਭੈਣ ਦੇ ਘਰ ਆਇਆ। ਇੱਕ ਰਾਤ ਉਸਨੇ ਪੀੜਤਾ ਨੂੰ ਘਰ ਦੇ ਸਾਹਮਣੇ ਖੇਤਾਂ ਵਿੱਚ ਬੁਲਾਇਆ ਅਤੇ ਉੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ।ਪੀੜਤਾ ਨੇ ਅੱਗੇ ਕਿਹਾ ਕਿ 1 ਮਾਰਚ, 2025 ਨੂੰ ਰਾਹੁਲ ਨੇ ਉਸਨੂੰ ਦੁਬਾਰਾ ਮਿਲਣ ਲਈ ਬੁਲਾਇਆ। ਉਹ ਉਸਨੂੰ ਬਸਤੀ ਜੋਧੇਵਾਲ ਚੌਕ ‘ਤੇ ਮਿਲਣ ਗਈ, ਜਿੱਥੇ ਰਾਹੁਲ ਆਪਣੀ ਮੋਟਰਸਾਈਕਲ ‘ਤੇ ਆਇਆ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਸੀ। ਦੋਵੇਂ ਮੁਲਜ਼ਮ ਉਸਨੂੰ ਜਲੰਧਰ ਨੇੜੇ ਇੱਕ ਹੋਟਲ ਲੈ ਗਏ। ਉੱਥੇ ਦੋਵਾਂ ਨੇ ਉਸਦੀ ਮਰਜ਼ੀ ਦੇ ਵਿਰੁੱਧ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।ਟਿੱਬਾ ਪੁਲਿਸ ਸਟੇਸ਼ਨ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ। (more…)

Continue Readingਲੁਧਿਆਣਾ ਦੀ ਕੁੜੀ ਨਾਲ ਜਲੰਧਰ ਵਿੱਚ ਜਬਰ-ਜਨਾਹ

मेरी भैंस को डंडा क्यों मारा

जौनपुर के तेजीबाजार थाना क्षेत्र के एक गांव में बुधवार को भैंस नहलाने को लेकर विवाद हो गया। गुरुवार को विवाद बढ़ने पर पुलिस ने दोनों पक्षों से सात के…

Continue Readingमेरी भैंस को डंडा क्यों मारा

CBSE ਬੋਰਡ ਦੀ ਪ੍ਰੀਖਿਆ ਵਿੱਚ ਫੇਲ ਹੋ ਗਏ ਵੈਭਵ ਸੂਰਿਆਵੰਸ਼ੀ? ਜਾਣੋ ਸੱਚ

ਸੀਬੀਐਸਈ ਅਤੇ ਸਟੇਟ ਬੋਰਡ ਦੇ ਨਤੀਜੇ ਇੱਕ-ਇੱਕ ਕਰਕੇ ਆ ਰਹੇ ਹਨ, ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੈਭਵ ਸੂਰਿਆਵੰਸ਼ੀ ਦੇ ਨਤੀਜੇ ਦੀ ਖ਼ਬਰ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ…

Continue ReadingCBSE ਬੋਰਡ ਦੀ ਪ੍ਰੀਖਿਆ ਵਿੱਚ ਫੇਲ ਹੋ ਗਏ ਵੈਭਵ ਸੂਰਿਆਵੰਸ਼ੀ? ਜਾਣੋ ਸੱਚ

ਬਿਹਾਰ ਤੋਂ ਦਿੱਲੀ ਜਾ ਰਹੀ ਸੀ ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 5 ਲੋਕ ਜ਼ਿੰਦਾ ਸੜੇ

ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਡਬਲ-ਡੈਕਰ ਬੱਸ, ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ, ਬਿਹਾਰ ਤੋਂ ਦਿੱਲੀ ਜਾ…

Continue Readingਬਿਹਾਰ ਤੋਂ ਦਿੱਲੀ ਜਾ ਰਹੀ ਸੀ ਸਲੀਪਰ ਬੱਸ ਨੂੰ ਅੱਗ ਲੱਗਣ ਨਾਲ 5 ਲੋਕ ਜ਼ਿੰਦਾ ਸੜੇ

ਪੰਜਾਬ ’ਚ ਗਰਮੀ ਕੱਢਣ ਲੱਗੀ ਵੱਟ !

ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਮੌਸਮ ਵਿਭਾਗ ਅਨੁਸਾਰ ਇਸ ਵਾਰ ਗਰਮੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੋ ਸਕਦੀ ਹੈ। ਮਈ ਅਤੇ ਜੂਨ ਵਿੱਚ ਸਥਿਤੀ ਹੋਰ…

Continue Readingਪੰਜਾਬ ’ਚ ਗਰਮੀ ਕੱਢਣ ਲੱਗੀ ਵੱਟ !