Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਗੁਰਦੁਆਰਾ ਗੁਰਦੇਵ ਨਗਰ ‘ਚ ਕਰਵਾਏ ਸੂੰਦਰ ਦਸਤਾਰ ਮੁਕਾਬਲੇ

ਗੁਰਦੁਆਰਾ ਗੁਰਦੇਵ ਨਗਰ ‘ਚ ਕਰਵਾਏ ਸੂੰਦਰ ਦਸਤਾਰ ਮੁਕਾਬਲੇ

ਗੁਰਦੁਆਰਾ ਗੁਰਦੇਵ ਨਗਰ ਵਿਚ ਸੂੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਪਹਿਲੇ ਨੰਬਰ ਤੇ ਹਰਨੂਰ ਸਿੰਘ ਦੂਜੇ ਜਸ਼ਨ ਜੋਤ ਸਿੰਘ ਅਤੇ ਤੀਜੇ ਨੰਬਰ ਤੇ ਸਹਿਜ ਪ੍ਰੀਤ ਸਿੰਘ ਆਏ ਇਨਾਮ 28ਅਪ੍ਰੈਲ ਨੂੰ ਦਿੱਤੇ ਜਾਣਗੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤਪੰਜ ਰੋਜਾ ਦਸਤਾਰ ਸਿਖਲਾਈ ਕੈਂਪ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਚ 19ਅਪ੍ਰੈਲ ਤੋਂ 24ਅਪ੍ਰੈਲ ਤਕ ਲਗਾਇਆ ਗਿਆ ਸੀ ਇਹ ਕੈਂਪ ਭਾਈ ਜੁਝਾਰ ਖਾਲਸਾ ਸੇਵਾ ਦਲ ਅਤੇ ਟਰਬਨ ਰਿਉਟਰਸ ਵੱਲੋ ਲਗਾਇਆ ਗਿਆ ਸੀ ਜਿਹੜੇ ਬਚਿਆਂ ਨੇ ਇਸ ਕੈਂਪ ਵਿੱਚ ਹਿਸਾ ਲਿਆ ਸੀ ਓਹਨਾ ਬੱਚੇ ਬੱਚੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਅੱਜ ਕਰਵਾਏ ਗਏ ਇਹ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪਰਬੰਧਕ ਹਰਮਨਜੋਤ ਸਿੰਘ ਬੱਠਲਾ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਵਿਚ ਜੱਜ ਦੀ ਸੇਵਾ ਪ੍ਰਭਜੀਤ ਸਿੰਘ ਅਤੇ ਇਸਪਾਲ ਸਿੰਘ ਟਰਬਨ ਰਿਓਟਰਸ ਵਾਲਿਆਂ ਵੱਲੋਂ ਨਿਬਾਹੀ ਗਈ

ਇਸ ਮੁਕਾਬਲੇ ਵਿਚ ਹਰਨੂਰ ਸਿੰਘ ਸੁੰਦਰ ਦਸਤਾਰ ਮੁਕਾਬਲੇ ਵਿਚ ਪਹਿਲੇ ਜਸਨ ਜੋਤਸਿੰਘ ਦੂਜੇ ਅਤੇ ਸਾਹਿਲ ਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ ਇਹਨਾਂ ਜੇਤੂ ਬੱਚਿਆਂ ਨੂੰ 28ਅਪ੍ਰੈਲ ਰਾਤ ਦੇ ਦੀਵਾਨਾਂ ਵਿਚ ਸਨਮਾਨਿਤ ਕੀਤਾ ਜਾਵੇਗਾ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦਾ ਦਸਤਾਰ ਮੁਕਾਬਲੇ ਵਿਚ ਪੂਰਨ ਸਹਿਜੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਪਨੂਰ ਸਿੰਘ ਅਨਮੋਲਦੀਪ ਸਿੰਘ ਪਵਨਪ੍ਰੀਤ ਸਿੰਘ ਸਿਮਰਪ੍ਰੀਤ ਸਿੰਘ ਮੱਕੜ ਸਹਿਜਪ੍ਰੀਤ ਸਿੰਘ ਪ੍ਰਭਗੁਣ ਸਿੰਘ ਹਾਜਰ ਸਨ