Business Khas

Latest news
केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ
You are currently viewing ਅਗਰਵਾਲ ਦੀ ਹੱਟੀ ਦੇ ਮਾਲਕ ਹਰੀ ਬੋਲ ਜੀ ਸੰਸਾਰ ਨੂੰ ਅਲਵਿਦਾ ਕਹਿ ਗਏ

ਅਗਰਵਾਲ ਦੀ ਹੱਟੀ ਦੇ ਮਾਲਕ ਹਰੀ ਬੋਲ ਜੀ ਸੰਸਾਰ ਨੂੰ ਅਲਵਿਦਾ ਕਹਿ ਗਏ

ਜਲੰਧਰ, (ਸੰਜੇ ਸ਼ਰਮਾ)-ਰਾਮਾ ਮੰਡੀ ’ਚ ਸਥਿਤ ਅਗਰਵਾਲ ਦੀ ਹੱਟੀ ਦੇ ਮਾਲਕ ਬੀਤੇ ਦਿਨੀਂ ਉਨ੍ਹਾਂ ਨੂੰ ਹਾਰਟਅਟੈਕ ਹੋਣ ਕਾਰਨ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ 63 ਸਾਲ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਦੋਂ ਉਹ ਦੁਕਾਨ ਤੋਂ ਘਰ ਜਾ ਰਹੇ ਸਨ ਉਹ ਕਾਰ ਪਾਰਕਿੰਗ ’ਚ ਲਗਾ ਕੇ ਸਕੂਟਰ ਘਰ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਇਹ ਸਾਈਲੈਂਟ ਅਟੈਕ ਸੀ ਜਿਸ ਨਾਲ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ। ਹਰੀ ਬੋਲ ਜੀ ਦੁਕਾਨ ’ਤੇ ਜਦ ਵੀ ਬੈਠੇ ਹੁੰਦੇ ਸਨ ਤਾਂ ਕੋਈ ਵੀ ਉਨ੍ਹਾਂ ਦੇ ਕੋਲੋਂ ਲੰਘਦੇ ਸਨ ਉਸ ਸਮੇਂ ਹਰੀ ਬੋਲ ਜੀ ਕਹਿ ਕੇ ਲੰਘਦੇ ਸਨ। ਉਨ੍ਹਾਂ ਦੀ ਦੁਕਾਨ ਰਾਮਾ ਮੰਡੀ ’ਚ ਮੇਨ ਰੋਡ ’ਤੇ ਹੋਣ ਕਾਰਨ ਹਰਇਕ ਰਾਜਨੀਤਿਕ, ਧਾਰਮਿਕ ਨੇਤਾ ਉਨ੍ਹਾਂ ਨੂੰ ਮਿਲਦੇ ਸਨ।

ਅਦਾਰਾ ਬਿਜਨੈਸ ਖਾਸ, ਰੋਜਾਨਾ ਆਜਤਕ ਅਤੇ ਫਾਸਟਵੇਅ ਰਿਪੋਰਟ ਦੇ ਫਾਊਂਡਰ ਵੀ ਸਨ। ਹਰੀ ਬੋਲ ਜੀ ਜਦ ਵੀ ਸਾਡੀ ਪੂਰੀ ਟੀਮ ਨਾਲ ਮਿਲਦੇ ਸਨ ਉਸ ਸਮੇਂ ਹਮੇਸ਼ਾ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਵਿਸ਼ੇ ’ਤੇ ਚਰਚਾ ਕਰਦੇ ਸਨ। ਉਹ ਅਕਸਰ ਕਹਿੰਦੇ ਸਨ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਹਰ ਇਕ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ। ਆਪਣੇ ਆਪ ਕਦੇ ਵੀ ਕਿਸੇ ਤੋਂ ਉਪਰ ਨਾ ਸਮਝੋ। ਇਸ ਤਰ੍ਹਾਂ ਆਪਣੇ ਵਿਚਾਰ ਪ੍ਰਗਟ ਕਰਦੇ ਸਨ। ਉਹ ਅੱਜ ਸਾਡੇ ਵਿਚ ਨਹੀਂ ਹਨ। ਉਨ੍ਹਾਂ ਦੇ ਵਿਚਾਰ ਹਮੇਸ਼ਾ ਸਾਡੇ ਵਿਚ ਹਮੇਸ਼ਾ ਰਹਿਣਗੇ। ਅਦਾਰਾ ਫਾਟਸਵੇਅ ਰਿਪੋਰਟ ਦੀ ਪੂਰੀ ਟੀਮ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।