Business Khas

Latest news
भारतीय फौज में बतौर अग्निवीर भर्ती के लिए ऑनलाइन रजिस्ट्रेशन की आखिरी तारीख 10 अप्रैल तक बढ़ी पंजाब सरकार ने अपने चार सालों के कार्यकाल में मिसाली कार्य किए: मोहिंदर भगत ਮੱਧ ਪੂਰਬੀ ਜੰਗ ‘ਚ ਇੱਕ ਹੋਰ ਭਾਰਤੀ ਦੀ ਮੌਤ ਅਮਰੀਕਾ ਨੇ ਭਾਰਤ ਆਉਣ ਵਾਲੇ ਈਰਾਨੀ ਜਹਾਜ਼ ਨੂੰ ਬਣਾਇਆ ਨਿਸ਼ਾਨਾ ਈਰਾਨ ਜੰਗ ਵਿੱਚ ਇਨ੍ਹਾਂ ਦੇਸ਼ਾਂ ਨੂੰ ਡੋਨਾਲਡ ਟਰੰਪ ਦਾ ਫਰਮਾਨ ਪਾਕਿਸਤਾਨ ਨੇ ਭਾਰਤੀ ਫੌਜ ਦੇ ਡਰੋਨ ‘ਤੇ ਕੀਤੀ ਫਾਈਰਿੰਗ, ਸਰਹੱਦ ‘ਤੇ ਮੁੜ ਵਧਿਆ ਤਣਾਅ ਟਰੰਪ ਬੋਲੇ- ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹਾਂ, ਇਹ ਕਾਗਜ਼ੀ ਸ਼ੇਰ ਸੀਐਮ ਮਾਨ ਦੀ ਆੜ੍ਹਤੀਆਂ ਨੂੰ ਦੋ ਟੁੱਕ ਠਾਕੁਰ ਦਲੀਪ ਸਿੰਘ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ : ਸਿੱਖ ਤਾਲਮੇਲ ATM से बार-बार कैश निकालने की आदत छोड़ दो, नहीं तो चुकाना होगा भारी जुर्माना
You are currently viewing ਭਾਰਤ ਨੇ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਭਾਰਤ ਨੇ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਭਾਰਤ ਨੇ ਇਸ ਸਾਲ ਅਗਸਤ ਵਿੱਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਹੈਦਰਾਬਾਦ ਵਿੱਚ ਖੇਡੇ ਜਾ ਰਹੇ ਕੁਆਲੀਫਾਇਰ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਹ ਸਫਲਤਾ ਹਾਸਲ ਕੀਤੀ।

ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਆਖਰੀ ਪੂਲ ਬੀ ਮੈਚ ਵਿੱਚ ਵੇਲਜ਼ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਹੁਣ ਤੱਕ ਹੋਏ ਸੱਤ ਮੁਕਾਬਲਿਆਂ ਵਿੱਚ ਇਹ ਛੇਵਾਂ ਮੌਕਾ ਹੈ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਵੇਲਜ਼ ਨੂੰ ਹਰਾਇਆ ਹੈ।

ਭਾਰਤ 13 ਮਾਰਚ ਨੂੰ ਸੈਮੀਫਾਈਨਲ ਵਿੱਚ ਇਟਲੀ ਨਾਲ ਭਿੜੇਗਾ।