Business Khas

Latest news
ਪ੍ਰਭਾਵਸ਼ਾਲੀ ਸੈਮੀਨਾਰ ਅਜੋਕੇ ਸਮੇਂ ’ਚ ਪੱਤਰਕਾਰੀ ’ਚ ਭਰੋਸੇਯੋਗਤਾ ਦੀ ਘਾਟ ਚਿੰਤਾਜਨਕ- ਇੰਦਰਪ੍ਰੀਤ ਸਿੰਘ ਫਿਲੀਪੀਨਜ਼ ‘ਚ ਮੋਦੀ-ਟਰੰਪ ਦੀ ਹੋ ਸਕਦੀ ਹੈ ਮੁਲਾਕਾਤ ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ
You are currently viewing ਭਾਰਤ ਵਿੱਚ ਗੋਲਗੱਪੇ ਜਾਂ ਪੁਚਕਾ ਸਿਰਫ਼ ਇੱਕ ਸਟ੍ਰੀਟ ਫੂਡ ਨਹੀਂ ਹੈ

ਭਾਰਤ ਵਿੱਚ ਗੋਲਗੱਪੇ ਜਾਂ ਪੁਚਕਾ ਸਿਰਫ਼ ਇੱਕ ਸਟ੍ਰੀਟ ਫੂਡ ਨਹੀਂ ਹੈ

ਭਾਰਤ ਵਿੱਚ, ਗੋਲਗੱਪੇ ਜਾਂ ਪੁਚਕਾ ਸਿਰਫ਼ ਇੱਕ ਸਟ੍ਰੀਟ ਫੂਡ ਨਹੀਂ ਹੈ, ਸਗੋਂ ਇੱਕ ਸੁਆਦੀ ਭੋਜਨ ਹੈ ਜੋ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਮਿੱਠੇ ਅਤੇ ਖੱਟੇ ਪਾਣੀ, ਮਸਾਲੇਦਾਰ ਆਲੂ ਅਤੇ ਕਰਿਸਪੀ ਪੂਰੀਆਂ ਦਾ ਇਹ ਸੁਮੇਲ ਹਰ ਉਮਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਇਹੀ ਕਾਰਨ ਹੈ ਕਿ ਇਹ ਪਕਵਾਨ ਹਰ ਗਲੀ ਦੇ ਕੋਨੇ-ਕੋਨੇ ਅਤੇ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਹੁਣ, ਇਹ ਸਿਰਫ਼ ਇੱਕ ਸੁਆਦੀ ਭੋਜਨ ਹੀ ਨਹੀਂ ਸਗੋਂ ਚੰਗੀ ਆਮਦਨ ਦਾ ਇੱਕ ਸਰੋਤ ਵੀ ਬਣ ਰਿਹਾ ਹੈ।

ਹਾਲ ਹੀ ਵਿੱਚ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸਨੇ ਇਸ ਚਰਚਾ ਨੂੰ ਹਵਾ ਦਿੱਤੀ। ਇਸ ਵੀਡੀਓ ਨੂੰ ਕੰਟੈਂਟ ਕ੍ਰਿਏਟਰ Cassy Pareira ਨੇ ਸਾਂਝਾ ਕੀਤਾ ਹੈ।, ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਧਾਰਨ ਗੋਲਗੱਪੇ ਵਾਲਾ ਪ੍ਰਤੀ ਮਹੀਨਾ ਲਗਭਗ ₹90,000 ਕਮਾਉਂਦਾ ਹੈ। ਜਿੱਥੇ ਇਸ ਅੰਕੜੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਉਹਵੇ ਹੀ ਕੁਝ ਲੋਕਾਂ ਨੇ ਇਸ ਤੇ ਸਵਾਲ ਵੀ ਖੜ੍ਹੇ ਕੀਤੇ ਹਨ।