Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਜਲੰਧਰ ਦੇ ਅਗਰਵਾਲ ਹਸਪਤਾਲ ’ਤੇ ਮਰੀਜ ਦੇ ਪਰਿਵਾਰਕ ਮੈਂਬਰ ਨੇ ਲਗਾਏ ਗੰਭੀਰ ਆਰੋਪ

ਜਲੰਧਰ ਦੇ ਅਗਰਵਾਲ ਹਸਪਤਾਲ ’ਤੇ ਮਰੀਜ ਦੇ ਪਰਿਵਾਰਕ ਮੈਂਬਰ ਨੇ ਲਗਾਏ ਗੰਭੀਰ ਆਰੋਪ

ਜਲੰਧਰ, (ਸੰਜੇ ਸ਼ਰਮਾ)-ਅਗਰਵਾਰ ਹਸਪਤਾਲ ’ਚ ਮਰੀਜ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਮਰੀਜ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਕਿਸੇ ਹੋਰ ਹਸਪਤਾਲ ਵੱਲੋਂ ਅਗਰਵਾਲ ਹਸਪਤਾਲ ਰੈਫਰ ਕੀਤਾ ਗਿਆ ਸੀ।

ਮਰੀਜ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ’ਤੇ ਆਰੋਪ ਲਗਾਏ ਕਿ ਸਟੈਟ ਪਾਏ ਗਏ ਸਨ। ਜਿਹੜਾ ਠੀਕ ਨਹੀਂ ਸੀ। ਮਰੀਜ ਦਾ ਤਬੀਅਤ ਦਿਨ ਪ੍ਰਤੀ ਦਿਨ ਖਰਾਬ ਹੋ ਰਿਹਾ ਸੀ। ਜਿਸ ਕਾਰਨ ਪੇਟ ’ਚ ਪਾਣੀ ਭਰਨ ਕਾਰਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਮਰੀਜ ਦਾ ਹਾਲਤ ਖਰਾਬ ਹੋ ਗਿਆ ਸੀ।

ਮਰੀਜ ਦਾ ਉਪਰ ਲਗਭਗ 32 ਸਾਲਾਂ ਦਾ ਔਰਤ ਦੱਸਿਆ ਜਾ ਰਿਹਾ ਹੈ।  ਮਰੀਜ ਨੂੰ ਕਿਸੇ ਹੋਰ ਹਸਪਤਾਲ ਦਾਖਲ ਕਰਵਾਇਆ ਜਿਥੇ ਦੱਸਿਆ ਕਿ ਪੇਟ ’ਚ ਪਾਣੀ ਭਰਨ ਨਾਲ ਇੰਫੈਕਸ਼ਨ ਹੋ ਗਿਆ ਸੀ। ਹੁਣ ਮਰੀਜ ਖਤੇਰ ’ਚ ਬਾਹਰ ਹੈ। ਹਸਪਤਾਲ ਦੇ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਨਹੀਂ ਲੱਗਿਆ। ਇਥੇ ਇਹ ਦੱਸਣਾ ਬਣਦਾ ਹੈ ਕਿ ਅਕਸਰ ਹੀ ਅਗਰਵਾਰ ਹਸਪਤਾਲ ਖ਼ਬਰਾਂ ’ਚ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਆਰੋਪ ਦੀਆਂ ਖ਼ਬਰਾਂ ਆਉਂਦੀਆਂ ਰਹਿੰਦਿਆਂ ਹਨ।