Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਬਿਆਨਾਂ ਵਿਰੁੱਧ ਜਲੰਧਰ ਮਹਿਲਾ ਕਾਂਗਰਸ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ: ਅਨੁਰਾਧਾ ਬੰਗਾ

ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਬਿਆਨਾਂ ਵਿਰੁੱਧ ਜਲੰਧਰ ਮਹਿਲਾ ਕਾਂਗਰਸ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ: ਅਨੁਰਾਧਾ ਬੰਗਾ

ਅੱਜ ਜਲੰਧਰ ਵਿਖੇ ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ ਜਲੰਧਰ ਸਿਟੀ ਵੱਲੋਂ ਦੇਸ਼ ਦੀ ਮੌਜੂਦਾ ਸਿਆਸੀ ਹਾਲਤ ਵਿਸ਼ੇ ਸਬੰਧੀ ਇੱਕ ਖਾਸ ਮੀਟਿੰਗ ਬੁਲਾਈ ਗਈ ਅਤੇ ਭਾਜਪਾ ਨੇਤਾ ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਅਸੰਵੇਦਨਸ਼ੀਲ ਬਿਆਨਾਂ ਖ਼ਿਲਾਫ਼ ਜਲੰਧਰ ਮਹਿਲਾ ਕਾਂਗਰਸ ਵਲੋ ਇੱਕ ਸ਼ਕਤੀਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੋਰ ਤੇ ਸ਼੍ਰੀ ਮਤੀ ਉਮਾ ਬੇਰੀ ਕੌਂਸਲਰ ਵਾਰਡ ਨੰਬਰ 25 , ਡਾਕਟਰ ਜਸਲੀਨ ਸੇਠੀ ਕੌਂਸਲਰ ਵਾਰਡ ਨੰਬਰ 30 ,

ਡੋਲੀ ਸੈਣੀ , ਮਨਦੀਪ ਕੌਰ , ਸੁਰਜੀਤ ਕੌਰ, ਵੰਦਨਾ ਮਹਿਤਾ, ਰਣਜੀਤ ਕੌਰ ,ਜਸਲੀਨ, ਪਰਵੀਨ ਪਲਵੀ, ਨੇਹਾ, ਮਨਜੀਤ ਕੌਰ, ਮਨਿੰਦਰ ਕੌਰ, ਜੋਤੀ ਵਰਮਾ, ਗੁਰਮੀਤ ਕੌਰ ਜੱਸੀ, ਗੌਰੀ, ਸ਼ਬਨਮ, ਸਰਬਜੀਤ ,ਮੀਨਾ, ਸਰੋਜ ਉਬਰਾਏ ,ਸੁਰਜੀਤ ਕੌਰ, ਆਸ਼ਾ ਰਾਣੀ, ਅੰਜੂ ਬਾਲਾ ,ਆਸ਼ਾ ਅਗਰਵਾਲ , ਚੰਦਰਕਾਂਤਾ, ਲਵਲੀ, ਰਾਣੀ, ਮੰਜੂ ਬਾਲਾ, ਸੁਖਵਿੰਦਰ ਕੌਰ, ਅਮਰਜੀਤ ਕੌਰ, ਐਨੀ ਆਦੀਆ, ਰਿਤੂ ਭੱਟੀ, ਰੀਨਾ, ਹਰਪਿੰਦਰ ਕੌਰ, ਰਜਨੀ ਸਿੰਬਲ, ਸ਼ਾਂਤੀ ,ਕੁਲਵਿੰਦਰ ਕੌਰ ,ਰੇਖਾ ਰਾਣੀ ,ਅੰਜਲੀ ਸਹੋਤਾ, ਅਨੂ ਗੁਪਤਾ ਅਤੇ

ਜਲੰਧਰ ਮਹਿਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।