Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਬਾਲੀਵੁੱਡ ਸਗੋਂ ਪੰਜਾਬੀ ਇੰਡਸਟਰੀ ਦੀ ਚਮਕ ਵੀ ਸਾਫ ਨਜਰ ਆ ਰਹੀ

ਬਾਲੀਵੁੱਡ ਸਗੋਂ ਪੰਜਾਬੀ ਇੰਡਸਟਰੀ ਦੀ ਚਮਕ ਵੀ ਸਾਫ ਨਜਰ ਆ ਰਹੀ

ਸਿਰ ‘ਤੇ ਦੁਪੱਟਾ, ਹੱਥ ਵਿੱਚ ਬਰੇਸਲੇਟ, ਚਿੱਟੇ ਹਾਥੀ ਦੰਦ ਦੇ ਪਹਿਰਾਵੇ ਅਤੇ ਸ਼ਾਹੀ ਹੀਰੇ-ਪੰਨੇ ਦੇ ਗਹਿਣਿਆਂ ਵਿੱਚ ਸਜੀ ਇੱਕ ਪੰਜਾਬੀ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫ੍ਰੈਂਚ ਰਿਵੇਰਾ ਵਿਚਾਲੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਇਸ ਹਸੀਨਾਂ ਦੀ ਸੁੰਦਰਤਾ ਦਾ ਹਰ ਕੋਈ ਕਾਇਲ ਹੋ ਗਿਆ ਹੈ। ਇਸ ਗੱਲ ਕਰ ਰਹੇ ਹਾਂ ਮਾਡਲ ਅਤੇ ਅਦਾਕਾਰਾ ਰੂਪੀ ਗਿੱਲ ਦੀ, ਜਿਸਨੇ ਇਸ ਸਾਲ ਕਾਨਸ ਵਿੱਚ ਆਪਣਾ ਡੈਬਿਊ ਕੀਤਾ। ਇਸ ਵਾਰ ਕਾਨਸ ਫਿਲਮ ਫੈਸਟੀਵਲ 2026 ਵਿੱਚ, ਨਾ ਸਿਰਫ਼ ਬਾਲੀਵੁੱਡ ਸਗੋਂ ਪੰਜਾਬੀ ਇੰਡਸਟਰੀ ਵੀ ਚਮਕ ਰਹੀ ਹੈ।
ਕਾਨਸ ਵਿੱਚ ਦਿਖਾਇਆ ਪੰਜਾਬੀ ਸੱਭਿਆਚਾਰ ਦਾ ਰੰਗ: ਕਾਨਸ 2026 ਵਿੱਚ ਰੂਪੀ ਗਿੱਲ ਦਾ ਸਟਾਈਲ ਦੂਜੇ ਸਿਤਾਰਿਆਂ ਤੋਂ ਵੱਖਰਾ ਸੀ। ਜਦੋਂ ਕਿ ਜ਼ਿਆਦਾਤਰ ਮਸ਼ਹੂਰ ਹਸਤੀਆਂ ਪੱਛਮੀ ਪਹਿਰਾਵੇ ਦੀ ਚੋਣ ਕਰਦੀਆਂ ਸਨ, ਰੂਪੀ ਨੇ ਟ੍ਰੇਡੀਸ਼ਨਲ ਪੰਜਾਬੀ ਟੱਚ ਦੀ ਚੋਣ ਕੀਤੀ। ਉਨ੍ਹਾਂ ਦਾ ਚਿੱਟਾ ਅਤੇ ਸੁਨਹਿਰੀ ਲੁੱਕ, ਉਨ੍ਹਾਂ ਦੇ ਸਿਰ ‘ਤੇ ਦੁਪੱਟੇ ਅਤੇ ਬਰੇਸਲੇਟ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਉਨ੍ਹਾਂਦੇ ਦੇਸੀ ਸਟਾਈਲ ਦੀ ਪ੍ਰਸ਼ੰਸਾ ਕਰ ਰਹੇ ਹਨ।
ਪੰਜਾਬੀ ਸੰਗੀਤ ਵੀਡੀਓਜ਼ ਨਾਲ ਹੋਈ ਕਰੀਅਰ ਦੀ ਸ਼ੁਰੂਆਤ – ਰੂਪੀ ਗਿੱਲ ਦਾ ਅਸਲੀ ਨਾਮ ਰੁਪਿੰਦਰ ਕੌਰ ਗਿੱਲ ਹੈ।