Business Khas

Latest news
ED ਨੇ ਵਿਧਾਇਕ ਰਮਨ ਅਰੋੜਾ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਮੂਸਾ ਹਵੇਲੀ ‘ਚ ਮਨਾਇਆ, ਛੋਟੇ ਭਰਾ ਨੇ ਕੱਟਿਆ ਕੇਕ NEET ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ, 1,169 ਨੌਕਰੀਆਂ ਨੂੰ ਮਨਜ਼ੂਰੀ :ਪੰਜਾਬ ਕੈਬਨਿਟ ਮਾਤਾ ਚਿੰਤਪੁਰਨੀ ਮੰਦਰ ਗੜ੍ਹਾ ਵਿਖੇ 49ਵਾਂ ਸਲਾਨਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ जालंधर में नेशनल आई अस्पताल के डॉक्टर और नर्स की आपत्तिजनक वीडियो वायरल ਬੱਸ ਸਟੈਂਡ ਜਲੰਧਰ ਨੇੜੇ ਖੁੱਲਿਆਂ ਨਵਾਂ ਆਧਾਰ ਸੇਵਾ ਕੇਂਦਰ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਠੇਕੇ ਦੇ ਆਧਾਰ ‘ਤੇ ਐਜੂਕੇਸ਼ਨ ਇੰਸਟਰੱਕਟਰ ਤੇ ਪਾਰਟ ਟਾਈਮ ਕਲਰਕ ਲਈ ਅਰਜ਼ੀਆਂ ... ਸੰਗਰੂਰ ‘ਚ ਖ਼ੁਦਕੁਸ਼ੀ ਦਾ ਹੈਰਾਨ ਕਰਨ ਵਾਲਾ ਮਾਮਲਾ ਡੀਜ਼ਲ 'ਤੇ 30 ਰੁਪਏ ਤੇ ਪੈਟਰੋਲ 'ਤੇ 6 ਰੁਪਏ ਦਾ ਘਾਟਾ ਪੰਜਾਬ-ਹਰਿਆਣਾ ਸਣੇ 17 ਸੂਬੇ ਤੂਫ਼ਾਨ ਦਾ ਅਲਰਟ
You are currently viewing ਆਜ ਕੀ ਪੁਕਾਰ ਐਨਜੀਓ ਨੇ ਡੇਅਰੀ ਡਿਵੈਲਪਮੈਂਟ ਪੰਜਾਬ ਦੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ

ਆਜ ਕੀ ਪੁਕਾਰ ਐਨਜੀਓ ਨੇ ਡੇਅਰੀ ਡਿਵੈਲਪਮੈਂਟ ਪੰਜਾਬ ਦੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ

ਜਲੰਧਰ, (ਸੰਜੇ ਸ਼ਰਮਾ)-ਆਜ ਕੀ ਪੁਕਾਰ ਐਨਜੀਓ ਜਸਵੰਤ ਨਗਰ ’ਚ ਅੱਜ ਡੇਅਰੀ ਡਿਵੈਲਪਮੈਂਟ  ਪੰਜਾਬ ਦੇ ਅਸੀਟੈਂਟ ਡਾਇਰੈਕਟਰ ਹਰਪ੍ਰੀਤ ਸਿੰਘ ਅਤੇ ਕਸ਼ਮੀਰਾ ਸਿੰਘ ਦੇ ਨਾਲ ਖਾਸ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪੰਜਾਬੀ ਨੌਜਵਾਨ ਵਿਦੇਸ਼ਾਂ ’ਚ ਵਾਪਸ ਆਏ ਹਨ।

ਉਨ੍ਹਾਂ ਨੂੰ ਰੁਜਗਾਰ ਲਈ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੈਂਟਰ ਅਤੇ ਕੇਂਦਰ ਸਰਕਾਰ ਆਪਸ ਵਿਚ ਮਿਲ ਕੇ ਇਨ੍ਹਾਂ ਨੌਜਵਾਨਾਂ ਲਈ ਡੇਅਰੀ ਖੋਲ੍ਹਣ ਲਈ ਪਸ਼ੂਆਂ ਖਰੀਦਣ ਲਈ ਸਬ ਸਿਟੀ ਦੇਵਗੀ।

ਉਹ ਲਗਭਗ 40 ਪ੍ਰਤੀਸ਼ਤ ਤੱਕ ਹੋਵੇਗਾ। ਇਹ ਮਦਦ ਨੌਜਵਾਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਦੂਰ ਰੱਖਣ ਲਈ ਕੀਤੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਮੌਕੇ ’ਤੇ ਆਜ ਕੀ ਪੁਕਾਰ ਦੇ ਪ੍ਰਧਾਨ ਅਨਿਲ ਸਹਿਗਲ ਨੇ ਮੀਟਿੰਗ ਦੌਰਾਨ ਕਿਹਾ ਕਿ ਇਹ ਉਪਰਾਲਾ ਸਭ ਤੋਂ ਵਧੀਆ ਹੈ। ਅਸੀਂ ਸਮੁੱਚੀ ਟੀਮ ਸਰਕਾਰ ਦੇ ਨਾਲ ਹਾਂ। ਇਸ ਮੌਕੇ ’ਤੇ ਸੁਧੀਰ ਕਪੂਰ ਸੈਕਟਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।