Business Khas

You are currently viewing ਉਰਫੀ ਕਿਉ ਵਿਅਕਤੀ ਦੀ ਗੱਲ ’ਤੇ ਭੜਕੀ

ਉਰਫੀ ਕਿਉ ਵਿਅਕਤੀ ਦੀ ਗੱਲ ’ਤੇ ਭੜਕੀ

ਸੋਸ਼ਲ ਮੀਡੀਆ, (ਬਿੳੂਰੋ)-ਉਰਫੀ ਜਾਵੇਦ ਲਗਾਤਾਰ ਸੋਸ਼ਲ ਮੀਡੀਆ ’ਤੇ ਰੰਗ ਵਿਰੰਗੇ ਕੱਪੜੇ ਪਾ ਕੇ ਛਾਈ ਰਹਿੰਦੀ ਹੈ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵੀਡੀਓ ’ਚ ਉਰਫੀ ਦੇ ਕੱਪੜੇ ’ਤੇ ਕਮੈਂਟ ਕੀਤਾ। ਇਕ ਵਿਅਕਤੀ ਨੇ ਕਿਹਾ ਕਿ ਸਾਡੇ ਭਾਰਤ ਦਾ ਨਾਮ ਖਰਾਬ ਹੋ ਰਿਹਾ ਹੈ। ਜਦੋਂ ਅਸੀਂ ਤੁਹਾਨੂੰ ਇਸ ਡਰੈਸ ਵਿਚ ਦੇਖਦੇ ਹਾਂ ਸਾਡੇ ਭਾਰਤ ਦਾ ਨਾਮ ਖਰਾਬ ਹੁੰਦਾ ਹੈ। ਇਹ ਗੱਲ ਸੁਣ ਕੇ ਉਰਫੀ ਨੇ ਜਵਾਬ ਦਿੱਤਾ ਕਿ ਤੇਰੇ ਬਾਪ ਦਾ ਕਿਆ ਜਾਤਾ ਹੈ। ਉਰਫੀ ਦੇ ਨਾਲ ਔਰਤ ਨੇ ਕਿਹਾ ਕਿ ਮਾਇੰਡ ਔਨ ਬਿਜਨੈਸ ਕਹਿ ਪਿਛਾ ਛਡਾਇਆ। ਪਰ ਉਲਫੀ ਜਾਵੇਦ ਭੜਕੀ ਹੋਈ ਗੱਡੀ ਵਿਚ ਬੈਠ ਕੇ ਚਲੇ ਗਏ।