Business Khas

You are currently viewing ਛੂਕਰ ਮੇਰੇ ਮੰਨ ਕੋ ਨਾਟਕ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ

ਛੂਕਰ ਮੇਰੇ ਮੰਨ ਕੋ ਨਾਟਕ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ

ਜਲੰਧਰ, (ਬਿੳੂਰੋ)-ਸਟਾਰ ਪਲਸ ’ਤੇ ਛੂਕਰ ਮੇਰੇ ਮੰਨ ਕੋ ਨਾਟਕ ਦੀ ਬਹੁਤ ਹੀ ਲੋਕਪਿ੍ਰਅਤਾ ਵੱਧਦਾ ਰਿਹਾ ਹੈ। ਨਾਟਕ ਦੀ ਸਟੋਰੀ ਰੋਮਾਂਚਕ ’ਤੇ ਪਰਿਵਾਰਕ ਹੈ। ਇਸ ਨੂੰ ਬੱਚੇ, ਬਜੁਰਗ ਆਦਿ ਬਹੁਤ ਪਸੰਦ ਕਰ ਰਹੇ ਹਨ। ਇਸ ਵਿਚ ਦੋ ਛੋਟੇ ਬੱਚੇ ਦੀ ਸਟੋਰੀ ਨੂੰ ਕਵਰ ਕੀਤਾ ਗਿਆ ਹੈ। ਛੋਟੀ ਬੱਚੀ ਦੀਪਾ ਤੇ ਸੋਨਾ ਦੋ ਭੈਣਾਂ ਹਨ। ਕਹਾਣੀ ਨੂੰ ਪੂਰੀ ਤਰ੍ਹਾਂ ਬੱਚਿਆਂ ਲਈ ਰੋਮਾਂਚਕ ਬਣਿਆ ਗਿਆ ਹੈ। ਬੱਚੇ ਆਪਣੇ ਮਾਤਾ ਪਿਤਾ ਨੂੰ ਇਕੱਠੇ ਰਹਿਣ ਲਈ ਅਕਸਰ ਕੋਸ਼ਿਸ ਕਰਦੇ ਹਨ ਪਰ ਨਾਟਕ ਵਿਚ ਜਦ ਤੱਕ ਲੜਾਈ ਛਗੜਾ ਕਰਵਾਉਣ ਵਾਲਾ ਨਾ ਹੋਵੇ ਤਾਂ ਰੋਮਾਂਚਕ ਨਹੀਂ ਹੋਵੇਗਾ। ਮੋਨਿਸ਼ਕਾ ਜੋ ਸਾਈਡ ਰੋਲ ਅਦਾ ਕਰ ਹੀ ਹੈ। ਉਹ ਅਕਸਰ ਲੜਾਈ ਕਰਵਾਉਣ ਲਈ ਕੁਝ ਅਲਗ ਪਲਾਣ ਕਰਦੀ ਹੈ। ਦੀਪਾ ਨਾਮ ਦੀ ਲੜਕੀ ਨੂੰ ਮੇਨ ਰੋਲ ਦਿੱਤਾ ਗਿਆ ਹੈ। ਉਹ ਬਹੁਤ ਹੀ ਇਮਾਨਦਾਰ ਹੈ ਜਿਸ ਦੀ ਸੱਚਾਈ ’ਤੇ ਸੂਰਜ ਹੀਰੋ ਹਮੇਸ਼ਾ ਸ਼ੱਕ ਕਰਦਾ ਹੈ ਪਰ ਆਪਣੇ ਦੋਹਾਂ ਬੱਚੇ ਨੂੰ ਬਹੁਤ ਪਿਆਰ ਕਰਦਾ ਹੈ। ਉਹ ਹਮੇਸ਼ਾ ਕੋਈ ਨਾ ਕੋਈ ਗਲਤਫੇਮੀ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਸੀਰੀਅਲ ਲਗਾਤਾਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀ ਰਿਪੀਟ ਟੈਲੀਕਾਸਟ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਨਾਟਕ ਨੂੰ ਡਵਿੰਗ ਕੀਤੀ ਗਈ ਹੈ।