Business Khas

Latest news
ਪੰਜਾਬ ਦੇ 5 ਵੱਡੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੱਲਾਂਪੁਰ ‘ਚ 6 ਜੂਨ ਤੋਂ ਭਾਰਤ-ਅਫਗਾਨਿਸਤਾਨ ਟੈਸਟ ਮੈਚ भारत से सीमा विवाद को लेकर बयान से भड़के लोग कॉकरोच जनता पार्टी के तीन प्रवक्ता कौन हैं सूर्यकुमार यादव की टी20 कप्तानी पर क्यों लगाई जा रहीं अटकलें ट्रैफिक नियमों के बारे में अधिक से अधिक जागरूक करने पर दिया जोर ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕਰਵਾਏ ਜਾਣਗੇ ਵੋਟਰ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਬੂਥਾਂ ’ਤੇ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਟ੍ਰੇਨਿੰਗ ’ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨਲਾਈਨ ਵਰਕ ਰੈਡੀਨੈਂਸ ਟੈਸਟ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ
You are currently viewing 7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਫੜੀ ਸੀ ਬਾਂਹ,ਪ੍ਰੋਡਿਊਸਰ ਸੈਮ ਗਿੱਲ ਦਾ ਵੱਡਾ ਬਿਆਨ

7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਫੜੀ ਸੀ ਬਾਂਹ,ਪ੍ਰੋਡਿਊਸਰ ਸੈਮ ਗਿੱਲ ਦਾ ਵੱਡਾ ਬਿਆਨ

ਗਾਇਕ ਕਾਕਾ ਨੇ ਸੈਮ ਗਿੱਲ ’ਤੇ ਕਈ ਇਲਜ਼ਾਮ ਲਗਾਏ ਸੀ। ਜਿਸ ਤੋਂ ਬਾਅਦ ਸੈਮ ਗਿੱਲ ਨੇ ਉਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਸੈਮ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ 7 ਕੰਪਨੀਆਂ ਤੋਂ ਰਿਜੈਕਟ ਹੋਏ ਕਾਕੇ ਦੀ ਬਾਂਹ ਫੜੀ ਸੀ। ਪਰ ਗਾਇਕ ਨੇ ਉਨ੍ਹਾਂ ਦੇ ਨਾਲ ਚੰਗਾ ਨਹੀਂ ਕੀਤਾ। ਉਹ ਆਪਣਾ ਹੀ ਵਾਅਦਾ ਕਰਕੇ ਮੁਕਰ ਗਿਆ। ਗਾਣਾ ਹਿੱਟ ਹੋਣ ਮਗਰੋਂ ਕਾਕੇ ਨੇ ਉਨ੍ਹਾਂ ਦਾ ਫੋਨ ਚੁੱਕਣ ਤੋਂ ਹਟ ਗਿਆ।ਕਾਬਿਲੇਗੌਰ ਹੈ ਕਿ ਸੈਮ ਗਿੱਲ ਨੇ ਗਾਇਕ ਕਾਕਾ ਨੂੰ ਕਹਿ ਲੈਣ ਦੇ ਗੀਤ ਦੇ ਨਾਲ ਲਾਂਚ ਕੀਤਾ ਸੀ। ਬੀਤੇ ਦਿਨ ਗਾਇਕ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੋਡਿਊਸਰ ’ਤੇ ਗੰਭੀਰ ਇਲਜ਼ਾਮ ਲਗਾਏ ਸੀ।