ਦਰਬਾਰ ਸਾਹਿਬ ਵੱਲ ਕੈਰੀ ਅੱਖ ਨਾਲ ਦੇਖਣ ਵਾਲੇ ਪਿਛਲਾ ਇਤਿਹਾਸ ਜਰੂਰ ਪੜ੍ਹ ਲੈਣ:-ਸਿੱਖ ਤਾਲਮੇਲ ਕਮੇਟੀ
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਸਮੁੱਚੀ ਮਾਨਵਤਾ ਆ ਕੇ ਨਤਮਸਤਕ ਹੁੰਦੀ ਹੈ। ਅਤੇ ਆਤਮਕ ਸੁੱਖ ਪ੍ਰਾਪਤ ਕਰਦੀ ਹੈ,ਨੂ ਨੁਕਸਾਨ ਪਹੁੰਚਾਉਣ ਲਈ ਕੁਝ ਸਿਰ-ਫਿਰੇ ਲੋਕ ਬਾਰ-ਬਾਰ…
