ਸਾਂਝੀ ਤਾਲਮੇਲ ਕਮੇਟੀ, ਜਲੰਧਰ ਵੱਲੋਂ ਮੀਟਿੰਗ ਕਰਕੇ ਫ਼ੈਸਲਾ ਕੀਤਾ ਕੇ 21 ਅਤੇ 22 ਅਕਤੂਬਰ ਨੂੰ ਸਾਰੇ ਵਰਗਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ਕਰਕੇ ਡੀਸੀ ਦਫਤਰ ਦੇ ਸਾਹਮਣੇ ਪੁੱਡਾ ਗਰਾਊਂਡ ਵਿੱਚ ਹੋ ਰਹੇ ਜਿਲਾ ਪੱਧਰੀ ਧਰਨਿਆਂ ਵਿੱਚ ਦੋਵੇਂ ਦਿਨ ਸਵੇਰੇ 10:00 ਵਜੇ ਇਕੱਠੇ ਹੋਣਗੇ।
ਜਿਲਾ ਪੱਧਰੀ ਧਰਨਿਆਂ ਵਿੱਚ ਇਕੱਠੇ ਹੋਣਗੇ : ਤਾਲਮੇਲ ਕਮੇਟੀ
- Post author:businesSsKhas
- Post published:October 20, 2026
- Post category:ਪੰਜਾਬ
