ਸਾਈਬਰ ਧੋਖਾਧੜੀ ਦਾ ਪਰਦਾਫਾਸ਼: 24 ਲੱਖ ਰੁਪਏ, 14 ਮੋਬਾਈਲ ਫ਼ੋਨ, 43 ਏਟੀਐਮ ਕਾਰਡ ਬਰਾਮਦ; 3 ਗ੍ਰਿਫ਼ਤਾਰ
*ਜਲੰਧਰ ਪੁਲਿਸ ਵੱਲੋਂ ਵੱਡੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼: 24 ਲੱਖ ਰੁਪਏ, 14 ਮੋਬਾਈਲ ਫ਼ੋਨ, 43 ਏਟੀਐਮ ਕਾਰਡ ਬਰਾਮਦ; 3 ਗ੍ਰਿਫ਼ਤਾਰ* ਜਲੰਧਰ, ਇੱਕ ਵੱਡੀ ਸਫਲਤਾ ਵਿੱਚ, ਕਮਿਸ਼ਨਰੇਟ ਪੁਲਿਸ ਜਲੰਧਰ ਨੇ…
