Business Khas

You are currently viewing ਮਹਾਂਕੁੰਭ ‘ਚ ਬਾਲੀਵੁੱਡ ਤੇ ਆਸਥਾ ਦਾ ‘ਸੰਗਮ’

ਮਹਾਂਕੁੰਭ ‘ਚ ਬਾਲੀਵੁੱਡ ਤੇ ਆਸਥਾ ਦਾ ‘ਸੰਗਮ’

ਭਾਰਤੀ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਸਮਾਗਮ ਮਹਾਂਕੁੰਭ 2025 ਵਿੱਚ ਬਾਲੀਵੁੱਡ ਅਤੇ ਅਧਿਆਤਮਿਕਤਾ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਫਿਲਮ ਇੰਡਸਟਰੀ ਦੇ ਦਿੱਗਜ ਅਕਸ਼ੈ ਕੁਭਾਰਤੀ ਸੰਸਕ੍ਰਿਤੀ ਦੇ ਸਭ ਤੋਂ ਵੱਡੇ ਸਮਾਗਮ ਮਹਾਂਕੁੰਭ 2025 ਵਿੱਚ ਬਾਲੀਵੁੱਡ ਅਤੇ ਅਧਿਆਤਮਿਕਤਾ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਫਿਲਮ ਇੰਡਸਟਰੀ ਦੇ ਦਿੱਗਜ ਅਕਸ਼ੈ ਕੁਮਾਰ ਨੇ ਸੋਮਵਾਰ ਨੂੰ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਅਧਿਆਤਮਕ ਅਨੁਭਵ ਪ੍ਰਾਪਤ ਕੀਤਾ, ਉੱਥੇ ਹੀ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਸਵਾਮੀ ਚਿਦਾਨੰਦ ਸਰਸਵਤੀ ਦੇ ਆਸ਼ਰਮ ਵਿੱਚ ਪਹੁੰਚੀ।ਮਾਰ ਨੇ ਸੋਮਵਾਰ ਨੂੰ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਅਧਿਆਤਮਕ ਅਨੁਭਵ ਪ੍ਰਾਪਤ ਕੀਤਾ, ਉੱਥੇ ਹੀ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਸਵਾਮੀ ਚਿਦਾਨੰਦ ਸਰਸਵਤੀ ਦੇ ਆਸ਼ਰਮ ਵਿੱਚ ਪਹੁੰਚੀ।