Business Khas

Latest news
अखिल भारतीय स्कूल जागरूकता अभियान ‘सुरक्षित बचपन अभियान’ की शुरुआत ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ रश्मिका मंदाना ने अपने पति के बारे में क्या कहा जिसकी हो रही है चर्चा? बिन्यामिन नेतन्याहू के सातवीं बार इसराइल का प्रधानमंत्री बनने में ये हैं चुनौतियां ਬਿਨਾਂ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੀਆਂ ਟਰਾਲੀਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਉੱਠੇ ਸਵਾਲ CM ਬੋਲੇ- ਸਰਕਾਰੀ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਚਾਂਦੀ ਡਿੱਗੀ, ਜਾਣੋ ਕੀ ਹੋਰ ਡਿੱਗਣਗੀਆਂ ਕੀਮਤਾਂ ? ਅਮਿਤ ਸ਼ਾਹ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਬਰੀ, ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਫੈਸਲਾ
You are currently viewing ਲੈਂਗੇ ਲੈਂਗੇ ਭੌਜੀ ਭੌਜੀ ਸੋਸ਼ਲ ਮੀਡੀਆ ’ਤੇ ਧੂਮ ਮਚਾਇਆ

ਲੈਂਗੇ ਲੈਂਗੇ ਭੌਜੀ ਭੌਜੀ ਸੋਸ਼ਲ ਮੀਡੀਆ ’ਤੇ ਧੂਮ ਮਚਾਇਆ

ਜਲੰਧਰ, (ਬਿੳੂਰੋ)-ਸ਼ੋਸਲ ਮੀਡੀਆ ’ਤੇ ਚੰਦਨ ਲਾਲ ਯਾਦਵ ਦਾ ਗੀਤ ਲੈਂਗੇ ਲੈਂਗੇ ਭੂਜੀ ਭੂਜੀ ਲੈਂਗੇ… ਕਾਫੀ ਧੂਮ ਮਚਾਇਆ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਰਿਲਸ ਬਣਾਉਣ ਦੀ ਦੋੜ ਕਾਫੀ ਲੱਗੀ ਹੋਈ ਹੈ। ਪਤਾ ਨਹੀਂ ਰਾਤੋ ਰਾਤ ਕੀ ਕੁਝ ਫੈਨਸ ਨੇ ਕਿਸ ਸਟਾਰ ਨੂੰ ਸੁਪਰ ਸਟਾਰ ਬਣਾ ਦੇਣਾ। ਅੱਜ ਕੱਲ੍ਹ ਕਾਫੀ ਟੈਂਨਡ ’ਤੇ ਇਹ ਗੀਤ ਚੱਲ ਰਿਹਾ ਹੈ। ਲੈਂਗੇ-ਲੈਂਗੇ ਭੌਜੀ ਭੌਜੀ ਲੈਂਗੇ। ਐਲਬਮ ਭੌਜੀ ਲੈਂਗੇ ਲੈਂਗੇ। ਜਿਸ ਨੂੰ ਕੇਸਾਰੀ ਲਾਲ ਯਾਦਵ ਅਤੇ ਖੁਸ਼ੀ ਕਕੜ ਨੇ ਨੇ ਗਾਇਆ ਹੈ।