Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

ਕਪੂਰਥਲਾ ਚੌਂਕ ਨਜਦੀਕ ਬੱਸ ਸਟੋਪ ਗਾਇਬ

ਜਲੰਧਰ, (ਸੰਜੇ ਸ਼ਰਮਾ)-ਕਪੂਰਥਲਾ ਰੋਡ ’ਤੇ ਸਪੋਰਟਸ ਕਾਲਜ ਦੇ ਸਾਹਮਣੇ ਬੱਸ ਸਟੋਪ ਦਾ ਹਾਲ ਬੇਹਾਲ ਨਜਰ ਆ ਰਿਹਾ ਹੈ। ਇਹ ਬੱਸ ਸਟੋਪ ਲੱਗਦਾ ਹੀ ਨਹੀਂ ਹੈ। ਇਸ ਉਪਰ ਲਾਈਟਾਂ ਵੀ ਗਾਇਬ ਸਨ। ਇਸ ਦੇ ਕੋਲ ਕੂੜਾ ਦਾਨ ਬਿਲਕੁਲ ਠੀਕ ਠਾਕ ਨਜਰ ਆਇਆ ਪਰ ਉਸਦੇ ਆਲੇ-ਦੁਆਲੇ ਕੂੜਾ ਨਜਰ ਆਇਆ। ਇਹ ਸਟੋਪ ਇਸਤਿਹਾਰ ਲਗਾਉਣ ਵਾਲੇ ਨੂੰ ਜਰੂਰ ਮਿਲ ਗਿਆ। ਜਿਸ ਉਪਰ ਆਪਣੀ ਕੰਪਨੀ ਦੇ ਇਸਤਿਹਾਰ ਦਿੱਤੇ ਹਨ। ਇਸ ਦੇ ਨਾਲ ਹੀ ਸਿਮੈਂਟ ਦੇ ਪੱਥਰ ਖਿਲਰੇ ਪਏ ਹੋਏ ਸਨ। ਬਿਜਲੀ ਦਾ ਖੰਭਾ ਡਿੱਗਾ ਪਿਆ ਹੈ। ਸ਼ੈਡ ਵੀ ਉਪਰੋਂ ਗਾਇਬ ਹੋਏ ਹਨ। ਪ੍ਰਸ਼ਾਸਨ ਦਾ ਇਸ ਵੱਲ ਧਿਆਨ ਨਹੀਂ ਹੈ। ਮੂੰਹ ਬੋਲਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਇਥੋਂ ਬੱਸਾਂ ਜਰੂਰ ਲੰਘਦੀਆਂ ਹਨ ਪਰ ਸਟੋਪ ਹੋਣ ਦੇ ਬਾਵਜੂਦ ਦਿਖ ਹੀ ਨਹੀਂ ਰਿਹਾ ਹੈ ਪ੍ਰਸ਼ਾਸਨ ਨੇ ਇਸ ਨੂੰ ਬਣਾ ਦਿੱਤਾ ਹੈ ਪਰ ਖਾਣਾ ਪੂਰਤੀ ਕਰ ਦਿੱਤੀ। ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।