Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਬੱਸ ਰੈਸਟੋਰੈਂਟ ਖੁਲ੍ਹਣ ਕਾਰਨ ਮਾਡਲ ਟਾੳੂਨ ਨਿਵਾਸੀ ਕੁਝ ਅਲਗ ਅੰਦਾਜ ’ਚ ਜਤਾਇਆ ਇਤਰਾਜ

ਬੱਸ ਰੈਸਟੋਰੈਂਟ ਖੁਲ੍ਹਣ ਕਾਰਨ ਮਾਡਲ ਟਾੳੂਨ ਨਿਵਾਸੀ ਕੁਝ ਅਲਗ ਅੰਦਾਜ ’ਚ ਜਤਾਇਆ ਇਤਰਾਜ

ਜਲੰਧਰ, (ਬਿੳੂਰੋ)-ਮਾਡਲ ਟਾੳੂਨ ’ਚ ਖੁਲ੍ਹੇ ਬੱਸ ਰੈਸਟੋਰੈਂਟ ਦਾ ਵਿਰੋਧ ਆਲੇ-ਦੁਆਲੇ ਦੇ ਲੋਕਾਂ ਨੇ ਕੁਝ ਅਲਗ ਅੰਦਾਜ ’ਚ ਕਰ ਰਹੇ ਹਨ। ਮਿਲੀ ਫੋਟੋਗ੍ਰਾਫ ਮੁਤਾਬਕ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਉਪਰ ਇੰਗਲੈਸ਼ ’ਚ ਕੁਝ ਸ਼ਬਦ ਚਿਪਕਾਏ ਗਏ ਹਨ। ਜਿਨ੍ਹਾਂ ’ਤੇ ਲਿਖਿਆ ਗਿਆ ਹੈ ਕਿ ਇਹ ਬੱਸ ਸਾਡੀ ਸੁਰੱਖਿਆ ਅਤੇ ਨਿਜਤਾ ਤੇ ਹਮਲਾ ਹੈ ਤੇ ਅਸੀਂ ਇਸਦਾ ਵਿਰੋਧ ਕਰਦੇ ਹਾਂ। ਜਦੋਂ ਇਸ ਬਾਰੇ ਪੁਲਿਸ ਨਾਲ 95929-14116 ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਬੱਸ ਨੂੰ ਲਗਾਉਣ ਦਾ ਕਾਰਪੋਰੇਸ਼ਨ ਤੋਂ ਬਕਾਇਦਾ ਸਹਿਮਤੀ ਲਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਬੱਸ ਰੈਸਟੋਰੈਂਟ ਵਾਲਿਆਂ ਨੂੰ ਅਸੀਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਆਵੇਗੀ। ਉਨ੍ਹਾਂ ਨੇ ਸਾਨੂੰ ਸਾਰੇ ਕਾਗਜ ਚੈਕ ਕਰਵਾਏ।