Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਧਾਰਮਿਕ ਸੇਵਾ ਪ੍ਰਤੀ ਬਲਦੇਵ ਸਿੰਘ ਗਤਕਾ ਮਾਸਟਰ ਦਾ ਸਨਮਾਨ

ਜਲੰਧਰ,(ਸੰਜੇ ਸ਼ਰਮਾ)-ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਮੁੱਖ ਸੇਵਾਦਾਰ ਬਲਦੇਵ ਸਿੰਘ ਅਤੇ ਜਤਿੰਦਰਪਾਲ ਸਿੰਘ ਮਝੈਲ ਵਲੋਂ ਧਾਰਮਿਕ ਕੈਂਪ ਸੀ ਰ ਪੀ ਫ ਜਲੰਧਰ, ਗੁਰੂ ਗ੍ਰਾਮ, ਹਰਿਆਣਾ, ਕਰਨਪੁਰ ਛੱਤੀਸਗੜ੍ਹ, ਵਿਖ਼ੇ ਲਾ ਗਿਆ ਜਿਸ ਗੁਰਬਾਣੀ ਦੀ ਸੰਥਿਆ ਕੀਰਤਨ ਅਤੇ ਸਵੈ ਰੱਖਿਆ ਲਈ ਗੱਤਕੇ ਦੀ ਸਿਖਲਾਈ ਦਿਤੀ ਗਈ ਜਿਸ ਬੀਬੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ ਇਸ ਤਰਾਂ ਦੇ ਕੈੰਪ ਲਗਾਉਣ ਤੇ ਬਲਦੇਵ ਸਿੰਘ ਗਤਕਾ ਮਾਸਟਰ ਦਾ ਵਿਸ਼ੇਸ ਸਨਮਾਨ ਗ੍ਰਹਿ ਮੰਤਰਾਲੇ ਵਲੋਂ ਡੀ ਆਈ ਜੀ ਗੁਰ ਸ਼ਕਤੀ ਸਿੰਘ ਸੀਂ ਆਰ ਪੀ ਫ ਜਲੰਧਰ ਵਲੋਂ ਕੀਤਾ ਗਿਆ ਨਾਲ ਅਸੀਟੈਂਟ ਕੈਮਾਂਡਡ ਨਿਰਮਲ ਸਿੰਘ,ਅਸੀਟੈਂਟ ਕੈਮਾਂਡਡ, ਨਿਰਮਲ ਜੀਤ ਕੌਰ, ਅਤੇ ਹੋਰ ਉੱਚ ਅਧਿਕਾਰੀ ਨਾਲ ਸਨ ਇਸ ਤਰਾਂ ਦੇ ਕੈੰਪ ਹਰ ਸਾਲ ਲਗਾਏ ਜਾਣ ਗੇ ਸਾਰੇ ਹੀ ਉੱਚ ਅਧਿਕਾਰੀਆਂ ਵਲੋਂ ਸ਼ਲਾਗਾ ਕੀਤੀ ਗਈ