ਜਲੰਧਰ,(ਸੰਜੇ ਸ਼ਰਮਾ)-ਪਿਛਲੇ ਦਿਨਾਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਮਰਦਾਸ ਨਗਰ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੋਏ ਬਾਲ ਕੀਰਤਨ ਦਰਬਾਰ ਵਿੱਚ ਬੱਚਿਆਂ ਵੱਲੋਂ ਕੀਰਤਨ ਅਤੇ ਕਵਿਤਾਵਾਂ ਬੋਲੀਆਂ ਗਈਆਂ ਜਿਸ ਸਬੰਧੀ ਅੱਜ 17 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਅਤੇ ਬਲਬੀਰ ਸਿੰਘ ਵੱਲੋਂ ਬੱਚੀ ਨਵਦੀਪ ਕੌਰ ਏਕਨੂਰ ਕੌਰ ਗੁਰਲੀਨ ਕੌਰ ਸਹਿਜਪ੍ਰੀਤ ਕੌਰ ਮਨਪ੍ਰੀਤ ਸਿੰਘ ਜਪਜੀ ਕੌਰ ਤੇ ਹੋਰਾਂ ਬੱਚਿਆ ਨੂੰ ਸਨਮਾਨ ਕੀਤਾ ਗਿਆ।
