ਜਲੰਧਰ, (ਸੰਜੇ ਸ਼ਰਮਾ)-ਸ੍ਰੀ ਗੁਰੂ ਰਵਿਦਾਸ ਚੌਂਕ ’ਚ ਸਵੇਰੇ ਪੰਜ ਵਜੇ ਰੇਤਾ ਨਾਲ ਭਰਿਆ ਟਰੱਕ ਚੌਂਕ ਵਿਚ ਟੱਕਰਾ ਗਿਆ ਜਿਸ ਕਾਰਨ ਚੌਂਕ ਦਾ ਨੁਕਮਾਨ ਹੋਇਆ ਪਰ ਜਾਨੀ ਨੁਕਸਾਨ ਦਾ ਬਚਾਓ ਹੋ ਗਿਆ। ਉਥੇ ਹੀ ਟਰੱਕ ਦੀ ਤੇਲ ਵਾਲੀ ਟੈਂਕੀ ਟੁੱਟਣ ਕਾਰਨ ਤੇਲ ਸਾਰਾ ਰੋਡ ’ਤੇ ਡਿੱਗ ਰਿਹਾ ਸੀ। ਟਰੱਕ ਰੇਤਾ ਨਾਲ ਭਰਿਆ ਹੋਇਆ ਸੀ ਉਸਨੂੰ ਪੂਰੀ ਤਰ੍ਹਾਂ ਖਾਲੀ ਕਰਨਾ ਪਿਆ। ਜਿਸ ਕਾਰਨ ਰੋਡ ’ਤੇ ਆਵਾਜਾਈ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੌਕੇ ’ਤੇ ਪੁਲਿਸ ਕਰਮਚਾਰੀ ਨਜਰ ਆਏ।
ਸ੍ਰੀ ਗੁਰੂ ਰਵਿਦਾਸ ਚੌਂਕ ’ਚ ਲੱਗਾ ਜਾਮ
- Post author:businesSsKhas
- Post published:March 15, 2023
- Post category:ਪੰਜਾਬ
