Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਹਰ ਘਰ ਰਾਮ ਵਿਰਾਜੇ ਰਾਮ ਆ ਰਹੇ ਹੈ ਸਬਕੇ ਸ਼੍ਰੀ ਰਾਮ

ਹਰ ਘਰ ਰਾਮ ਵਿਰਾਜੇ ਰਾਮ ਆ ਰਹੇ ਹੈ ਸਬਕੇ ਸ਼੍ਰੀ ਰਾਮ

ਜਲੰਧਰ, (ਸੰਜੇ ਸ਼ਰਮਾ)-ਸ਼੍ਰੀ ਰਾਮ ਪੁਜਿਤ ਅਸ਼ਕਤ ਵਿਤਰਣ ਰਾਮਾ ਮੰਡੀ ਅਗਰਵਾਲ ਦੀ ਹੱਟੀ ’ਤੇ ਪੁੱਜੇ। ਇਸ ਮੌਕੇ ’ਤੇ ਸ੍ਰੀ ਹਰੀ ਬੋਲ ਨੇ ਕਿਹਾ ਕਿ ਪੁਰਾਣੇ ਸਮੇਂ ’ਚ ਇਕ ਨਿਮੰਤਰਣ ਭੇਜਿਆ ਜਾਂਦਾ ਸੀ। ਜਿਹੜਾ ਅੱਜ ਅਸੀਂ ਖੁਸ਼ੀ ਦੇ ਮੌਕੇ ’ਤੇ ਇਕ ਦੂਸਰੇ ਨੂੰ ਬੁਲਾਵਾ ਭੇਜਣ ਲਈ ਪਿ੍ਰੰਟ ਕਾਰਡ ਦਾ ਪ੍ਰਯੋਗ ਕਰਦੇ ਹਾਂ। ਇਹ ਕਲਸ਼ ਸ੍ਰੀ ਰਾਮ ਚੰਦਰ ਜੀ ਦਾ ਮੰਦਰ ਦਾ ਉਦਘਾਟਨ ਮੌਕੇ ਪੁੱਜਣ ਲਈ ਸੱਦਾ ਹੈ। ਜਿਸ ਦਾ ਉਦਘਟਾਨ 22 ਜਨਵਰੀ ਕੀਤਾ ਜਾਵੇਗਾ। ਇਸ ਪਾਵਨ ਖੁਸ਼ੀ ਦੇ ਮੌਕੇ ਸੰਗਤ ਮੰਦਿਰ ’ਚ ਪੁੱਜ ਸਕਦੇ ਹਨ। ਇਸ ਦੌਰਾਨ ਸ੍ਰੀ ਹਰੀ ਨੇ ਸ੍ਰੀ ਰਾਮ ਨਾਮ ਦੇ ਜੈਕਾਰੇ ਲਗਾਉਦੇ ਨਜਰ ਆਏ। ਇਸ ਮੌਕੇ ’ਤੇ ੲਸ ਮੌਕੇ ’ਤੇ ਹਰੀ ਬੋਲ ਜੀ, ਸੰਦੀਪ, ਸੁਖਦੇਵ ਸ਼ਰਮਾ ਏਐਸਆਈ ਇੰਸਪੈਕਟਰ ਆਦਿ ਮੌਜੂਦ ਸਨ।