Business Khas

You are currently viewing ਵਾਰਡ 17 ਤੋਂ ਸਤਿਆ ਦੇਵੀ ਬੀਜੇਪੀ ਉਮੀਦਵਾਰ

ਵਾਰਡ 17 ਤੋਂ ਸਤਿਆ ਦੇਵੀ ਬੀਜੇਪੀ ਉਮੀਦਵਾਰ

ਜਲੰਧਰ, ਰੋਹੀਤ- ਵਾਰਡ 17 ਤੋਂ ਬੀਜੇਪੀ ਉਮੀਦਵਾਰ ਸਤਿਆ ਦੇਵੀ ’ਤੇ ਆਪਣਾ ਭਰੋਸਾ ਜਤਾਇਆ। ਸਤਿਆ ਦੇਵੀ ਨੇ ਕਿਹਾ ਕਿ ਮੈਂ ਪਾਰਟੀ ਦੇ ਭਰੋਸੇ ਨੂੰ ਖਾਲੀ ਨਹੀਂ ਜਾਣ ਦੇਵਾਂਗੀ। ਮੈਨੂੰ ਆਪਣੇ ਇਲਾਕਾ ਵਾਸੀਆਂ ’ਤੇ ਪੂਰਾ ਭਰੋਸਾ ਹੈ।

ਨਿਗਮ ਦੀ ਚੋਣ ਪਾਰਟੀ ਦੀ ਝੋਲੀ ਵਿਚ ਪਾਵਾਂਗੀ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਕਈ ਪ੍ਰਕਾਰ ਦੀਆਂ ਸਮੱਸਿਆ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੱਲ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਪਣੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ . ਕਿ ਜਿਸ ਤਰ੍ਹਾਂ ਮੈਨੂੰ ਪਹਿਲਾਂ ਵੀ ਜਿਤਾਇਆ. ਉਸੇ ਤਰ੍ਹਾਂ ਇਸ ਵਾਰ ਤੋਂ ਜਿਤਾਓ ਤਾਂਕਿ ਮੈਂ ਸੇਵਾ ਕਰ ਸਕਾਂ।