Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ

ਭਾਰਗੋ ਕੈਂਪ ’ਚ ਨਸ਼ਾ ਖਿਲਾਫ ਮੀਟਿੰਗ ਦੀ ਕੀਤੀ ਤਾਰੀਫ :  ਰਿਤਿਕ ਭਗਤ

ਜਲੰਧਰ, (ਸੰਜੇ ਸਰਮਾ)-ਭਾਰਗੋ ਕੈਂਪ ’ਚ ਟਾਹਲੀਆ ਵਾਲਾ ਚੌਕ ਵਿਚ ਬੀਤੇ ਦਿਨੀਂ ਨਸ਼ਾ ਦੇ ਖਿਲਾਫ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਮੀਟਿੰਗ ਬੁਲਾਈ ਗਈ। ਇਸ ਦੌਰਾਨ ਇਨ੍ਹਾਂ ਰਾਜਨੀਤਿਕ ਨੇਤਾਵਾਂ ਨੇ ਇਕੱਠੇ ਕੇ ਹੋ ਕੇ ਨਸ਼ਾ ਨੂੰ ਸਮਾਪਤ ਕਰਨ ਲਈ ਜਿਹੜਾ ਉਪਰਲਾ ਕਰ ਰਹੇ ਹਨ। ਉਹ ਬਹੁਤ ਹੀ ਕਾਬਲੇ ਤਾਰੀਫ ਹਨ। ਸਰਕਾਰ ਵੱਲੋਂ ਨਸ਼ਾ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੰਮ ਰਹੇ ਹਨ। ਸਰਕਾਰ ਦਾ ਸਾਨੂੰ ਸਭ ਨੂੰ ਸਾਥ ਦੇਣਾ ਦੇਣਾ ਚਾਹੀਦਾ ਹੈ। ਭਾਰਗੋ ਕੈਂਪ ’ਚ ਆਏ ਦਿਨ ਨੌਜਵਾਨਾਂ ਦੀਆਂ ਮੌਤ ਨਸ਼ਾ ਕਾਰਨ ਹੋ ਰਹੇ ਰਹੇ ਹਨ। ਨਸ਼ਾ ਦੀ ਪੂਰਤੀ ਕਰਨ ਲਈ ਲੂਟ ਖੌਹਾ ਵੀ ਕਰਦੇ ਹਨ।

ਆਪਣੀ ਨਸ਼ਾ ਦੀ ਪੂਰਤੀ ਕਰਨ ਲਈ ਗਲਤ ਕੰਮ ਕਰਨ ਲੱਗ ਜਾਂਦੇ ਹਨ। ਜੇਕਰ ਨਸ਼ਾ ਦੀ ਪੂਰਤੀ ਨਾਲ ਹੋ ਹੋਵੇ ਤਾਂ ਉਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਂਦੇ ਹਨ। ਉਨ੍ਹਾਂ ਦੀ ਸੋਚਣ ਦੀ ਸਮਰਥਾ ਸਮਾਪਤ ਹੋ ਜਾਂਦੀ ਹੈ। ਨਸ਼ਾ ਕਰਨ ਵਾਲਾ ਕਦੇ ਨਹੀਂ ਸੋਚਣਦਾ ਕਿ ਨਸ਼ਾ ਕਦੇ ਘਰ ਵਸਦਾ ਨਹੀਂ ਸਗੋਂ ਉਜੜਦਾ ਹੈ। ਇਸ ਤਰ੍ਹਾਂ ਦੇ ਵਿਚਾਰ ਰਾਹੀਂ ਵਾਰਡ 45 ਦੇ ਵਸਨੀਕ ਰਿਤਿਕ ਭਗਤ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਇਲਾਕੇ ਦੇ ਸਮਾਜਕ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਨਸ਼ਾ ਪੰਜਾਬ ਦੇ ਹਰਇਕ ਇਲਾਕਿਆਂ ਤੋਂ ਸਮਾਪਤ ਹੋਣਾ ਚਾਹੀਦਾ ਹੈ। ਜਿਹੜਾ ਨਸ਼ਾ ਵੇਚਦਾ ਹੈ। ਉਨ੍ਹਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਕਿਸੇ ਵੀ ਪਰਿਵਾਰ ਦੇ ਜੀਅ ਦਾ ਜਿੰਦਗੀ ਨਸ਼ਾ ਨਾਲ ਸਮਾਪਤ ਨਾ ਹੋਵੇ। ਇਹ ਅਪੀਲ ਕਰਦੇ ਹਾਂ।