Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਪੰਥ ਦੇ ਬੋਲਬਾਲੇ ਨਾ ਹੋਣ ਪੰਥਕ ਏਕਤਾ ਸਮੇਂ ਦੀ ਲੋੜ ਹੈ : ਸਿੱਖ ਤਾਲਮੇਲ ਕਮੇਟੀ

ਪੰਥ ਦੇ ਬੋਲਬਾਲੇ ਨਾ ਹੋਣ ਪੰਥਕ ਏਕਤਾ ਸਮੇਂ ਦੀ ਲੋੜ ਹੈ : ਸਿੱਖ ਤਾਲਮੇਲ ਕਮੇਟੀ

ਵੱਖ ਵੱਖ ਪੰਥਕ ਪਾਰਟੀਆਂ ਆਪਣੀ ਹਉਮੈ ਤਿਆਗ ਕੇ ਇਕ ਪਲੇਟ ਫਾਰਮ ਤੇ ਇਕੱਠੇ ਹੋਣ ਸਿੱਖ ਤਾਲਮੇਲ ਕਮੇਟੀ ਪੰਜਾਬ ਵਿੱਚ ਇਸ ਵੇਲੇ ਪੰਥ ਵਿਰੋਧੀ ਸ਼ਕਤੀਆਂ ਦਾ ਬੋਲਬਾਲਾ ਹੈ ਅਤੇ ਆਏ ਦਿਨ ਪੰਥਕ ਪਰੰਪਰਾਵਾਂ ਤੇ ਹਮਲੇ ਹੋ ਰਹੇ ਹਨ ਇਥੋਂ ਤੱਕ ਪਰਦੇਸਾ ਤੋਂ ਰੋਟੀ ਕਮਾਉਣ ਲਈ ਆਏ ਪਰਵਾਸੀ ਵੀ ਸਾਡੇ ਤੇ ਹਾਵੀ ਹੋ ਰਹੇ ਹਨ ਸਾਡੇ ਬੰਦੀ ਸਿੰਘ 30,35 ਸਾਲਾ ਤੋ ਜੈਲਾ ਵਿਚ ਰੁਲ ਰਹੇ ਹਨ ਉਸ ਦਾ ਮੁੱਖ ਕਾਰਨ ਵੱਖ ਵੱਖ ਸਿੱਖ ਜਥੇਬੰਦੀਆਂ ਕੌਮ ਦਾ ਦਰਦ ਤਾਂ ਰੱਖਦਿਆਂ ਹਨ ਪਰ ਵੱਖ ਵੱਖ ਧੜੇ ਹੋਣ ਕਾਰਨ ਅਸੀ ਓਹਨਾ ਸਾਹਮਣੇ ਕਮਜੋਰ ਪੇ ਜਾਂਦੇ ਹਾਂ ਅਤੇ ਅਵਾਜ ਸੁਣੀ ਨਹੀਂ ਜਾਂਦੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿਆਪਸੀ ਵਖਰੇਵੇਂ ਮਤਭੇਦ ਗਿੱਲੇ ਸ਼ਿਕਵੇ ਤਿਆਗ ਕੇ ਸਾਰੀਆਂ ਪੰਥਕ ਸੋਚ ਵਾਲਿਆਂ ਪਾਰਟੀਆਂ ਭਾਵੇਂ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੋਵੇ

ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਪਾਰਟੀ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਤ ਕੌਰ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਵਾਲਿਆਂ ਦੀ ਪਾਰਟੀ ਹੋਵੇ ਅਤੇ ਕੌਮੀ ਇਨਸਾਫ਼ ਮੋਰਚਾ ਹੋਵੇ ਅਗਰ ਏਕਤਾ ਕਰਨ ਅਤੇ ਸਾਂਝੇ ਪਲੇਟ ਫਾਰਮ ਤੇ ਚੋਣਾਂ ਲੜਨ ਤਾਂ ਕੋਈ ਕਰਨ ਨਹੀਂ ਪੰਥ ਦੇ ਬੋਲਬਾਲੇ ਨਾ ਹੋਣ ਪੰਥਕ ਏਕਤਾ ਸਮੇਂ ਦੀ ਲੋੜ ਹੈ ਇਹ ਸਮੁੱਚੇ ਪੰਜਾਬ ਵਾਸੀ ਅਤੇ ਖਾਸ ਤੌਰ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਹਨ ਸਿੱਖ ਕੋਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਦਾ ਭੱਲਾ ਇਸ ਵਿਚ ਹੈ ਇਸ ਮੌਕੇ ਅਰਵਿੰਦਰ ਪਾਲ ਸਿੰਘ ਬਬਲੂ ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਸਿਮਰਜੀਤ ਸਿੰਘ ਸਤਨਾਮੀਆਂ ਹਾਜਰ ਸਨ