ਸਿੱਖ ਜਥੇਬੰਦੀਆਂ ਵੱਲੋਂ 3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾ ਨਿਹੰਗ ਸਿੰਘ ਘੋੜ ਦੌੜਾਂ ਤੇ ਗਤਕਾ ਨੂੰ ਵਿਸ਼ਾਲ ਰੂਪ ਦੇਣ ਦਾ ਫੈਸਲਾ
ਜਲੰਧਰ,(ਸੰਜੇ ਸ਼ਰਮਾ)-3 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਜੋ ਮੁਹੱਲਾ ਨਿਹੰਗ ਸਿੰਘਾ ਘੋੜ ਦੌੜਾਂ ਤੇ ਗਤਕਾ ਜੋ ਬਸਤੀ ਪੀਰ ਦਾਦ ਨਜ਼ਦੀਕ ਰਾਣੀ ਬਾਗ ਤੋਂ ਆਰੰਭ ਹੋ ਕੇ ਸੀਮਤ ਇਲਾਕਿਆਂ…
