Business Khas

Latest news
ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਚਾਲੇ CJP ਅਤੇ ਮੋਦੀ ਸਰਕਾਰ ਵਿਚਾਲੇ ਅਹਿਮ ਮੀਟਿੰਗ ਮਾਵਾਂ ਧੀਆਂ ਸਤਿਕਾਰ ਯੋਜਨਾ 1 ਅਗਸਤ ਨੂੰ ਫਿਰ ਖ਼ਾਤਿਆਂ ‘ਚ ਆਉਣਗੇ ਪੈਸੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ : ਮੋਹਿੰਦਰ ਭਗਤ ਦਿੱਲੀ ਜੰਤਰ-ਮੰਤਰ ‘ਚ CJP ਕਾਰਕੁਨਾਂ ਤੇ ਨਿਹੰਗਾਂ ਵਿਚਾਲੇ ਝੜਪ ਕੀ ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ? ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ ਐਜੁਕੇਸ਼ਨ ਸਿਸਟਮ ਉਨ੍ਹਾਂ ਦੇ ਅਸਤੀਫੇ ਨਾਲ ਸੁਧਰਦਾ ਹੈ ਤਾਂ ਉਹ ਅਹੁਦਾ ਛੱਡਣ ਨੂੰ ਤਿਆਰ ਬਰਨਾਲਾ ਵਿਖੇ ਪੁਲਿਸ ਵਲੋ ਸਫਾਈ ਸੇਵਕਾਂ ਉਪਰ ਲਾਠੀਚਾਰਜ ਕਰਨਾ ਮੰਦਭਾਗਾ: ਰਾਜਿੰਦਰ ਬੇਰੀ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ’ਤੇ ਉਤਾਰੂ : ਡਾ. ਨਵਜੋਤ ਸਿੰਘ ਦਾਹੀਆ ਸਾਫ ਜਲੰਧਰ, ਸੁੰਦਰ ਜਲੰਧਰ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਮਕਾਨ ਮਾਲਿਕ ਨੇ ਮਹਿਲਾ ਨਾਲ਼ ਕਮਰੇ ਵਿੱਚ ਘੁਸ ਕੇ ਕੀਤਾ ਜਬਰ ਜ਼ਿਨਾਹ

ਲੁਧਿਆਣਾ 'ਚ ਮਕਾਨ ਮਾਲਕ ਨੇ ਕਿਰਾਏ ਦੇ ਕਮਰੇ 'ਚ ਰਹਿਣ ਵਾਲੀ ਔਰਤ ਨਾਲ ਜਬਰ ਜ਼ਿਨਾਹ ਕੀਤਾ। ਔਰਤ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਭੱਜ ਗਿਆ। ਪੀੜਤ ਔਰਤ ਨੇ ਮਕਾਨ…

Continue Readingਮਕਾਨ ਮਾਲਿਕ ਨੇ ਮਹਿਲਾ ਨਾਲ਼ ਕਮਰੇ ਵਿੱਚ ਘੁਸ ਕੇ ਕੀਤਾ ਜਬਰ ਜ਼ਿਨਾਹ

ਖੰਡ ਦੀਆਂ ਕੀਮਤਾਂ ਚੜ੍ਹੀਆਂ ਅਸਮਨੀ!

ਟਮਾਟਰ, ਪਿਆਜ਼, ਦਾਲਾਂ, ਚਾਵਲ ਤੇ ਕਣਕ ਤੋਂ ਬਾਅਦ ਹੁਣ ਖੰਡ ਵੀ ਮਹਿੰਗਾਈ ਵਧਾਉਣ ਦੀ ਤਿਆਰੀ ਕਰ ਰਹੀ ਹੈ। ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੀ ਖੰਡ ਮਹਿੰਗੀ ਹੋਣ ਲੱਗੀ ਹੈ। ਇਕ…

Continue Readingਖੰਡ ਦੀਆਂ ਕੀਮਤਾਂ ਚੜ੍ਹੀਆਂ ਅਸਮਨੀ!

ਦੇਸ਼ ਸਿਰਫ਼ ਉਸੇ ਸਮਝੌਤੇ ‘ਤੇ ਤਦ ਹੀ ਸਹਿਮਤ ਹੋਵੇਗਾ: ਰਿਸ਼ੀ ਸੁਨਕ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਗੱਲਬਾਤ ‘ਪ੍ਰਗਤੀ’ ‘ਤੇ ਹੈ ਅਤੇ ਦੇਸ਼ ਸਿਰਫ਼ ਉਸੇ ਸਮਝੌਤੇ ‘ਤੇ ਤਦ…

Continue Readingਦੇਸ਼ ਸਿਰਫ਼ ਉਸੇ ਸਮਝੌਤੇ ‘ਤੇ ਤਦ ਹੀ ਸਹਿਮਤ ਹੋਵੇਗਾ: ਰਿਸ਼ੀ ਸੁਨਕ

ਭਗਵਾਨ ਮੰਦਿਰ ਬਸ਼ਤੀ ਸ਼ੇਖ ਵੱਲੋਂ ਸੋਭਾ ਯਾਤਰਾ ਕੱਢੀ ਗਈ

ਜਲੰਧਰ, (ਸੰਜੇ ਸ਼ਰਮਾ)-ਸ੍ਰੀ �ਿਸ਼ਨ ਜਮਨਉਤਸ਼ਵ ਦੇ ਸਬੰਧ ’ਚ ਵਿਸ਼ਾਲ ਸੋਭਾ ਯਾਤਰਾ ਬਸ਼ਤੀ ਸ਼ੇਖ ਭਗਵਾਨ ਮੰਦਿਰ ਵੱਲੋਂ ਕੱਢੀ ਗਈ। ਸੰਗਤ ਸ਼੍ਰੀ ਰਾਧੇ ਰਾਧੇ ਰਾਧੇ ਗਾਉਦੇ ਨਜਰ ਆਏ। ਇਸ ਮੌਕੇ ’ਤੇ ਸੰਗਤਾਂ…

Continue Readingਭਗਵਾਨ ਮੰਦਿਰ ਬਸ਼ਤੀ ਸ਼ੇਖ ਵੱਲੋਂ ਸੋਭਾ ਯਾਤਰਾ ਕੱਢੀ ਗਈ

9 ਮਹੀਨੇ ਦੀ ਬੱਚੀ ਦੇ ਪੇਟ ‘ਚੋਂ ‘ਬੱਚੇ’ ਦੇ ਨਿਕਲਣ ਦੀ ਘਟਨਾ ਦਾ ਕੀ ਹੈ ਸੱਚ?

ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਲੜਕੀ ਇੱਕ ਮਹੀਨੇ ਦੀ ਸੀ। ਉਹ ਦਰਦ ਕਾਰਨ ਰੋ ਰਹੀ ਸੀ, ਪਰ ਜ਼ਾਹਿਰ ਹੈ ਕਿ ਇੰਨੀ ਛੋਟੀ ਬੱਚੀ ਕੁਝ ਦੱਸ ਨਹੀਂ ਸਕਦੀ ਸੀ।ਮਾਪੇ ਬੱਚੀ ਨੂੰ…

Continue Reading9 ਮਹੀਨੇ ਦੀ ਬੱਚੀ ਦੇ ਪੇਟ ‘ਚੋਂ ‘ਬੱਚੇ’ ਦੇ ਨਿਕਲਣ ਦੀ ਘਟਨਾ ਦਾ ਕੀ ਹੈ ਸੱਚ?

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਦੇ ਸਪਾ ਸੈਂਟਰ ਪੁੱਜੀ ਇੱਕ ਲੜਕੀ ਨੇ ਸਪਾ ਸੈਂਟਰ 'ਚ ਹੋਰ ਲੜਕੀਆਂ ਨਾਲ ਆਪਣੇ ਮੰਗੇਤਰ ਨੂੰ ਦੇਖਿਆ ਤਾਂ ਉੱਥੇ ਹੰਗਾਮਾ ਹੋ ਗਿਆ।ਮਿਲੀ ਜਾਣਕਾਰੀ ਦੇ…

Continue Readingਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਖ਼ਬਰ ਆ ਰਹੀ ਹੈ ਕਿ ਜੀਵਨਵਾਲ ਬੱਬਰੀ ਬਾਇਪਾਸ 'ਤੇ ਵਾਪਰੇ ਦਰਦਨਾਕ ਸੜਕ ਹਾਸੇ ਦੌਰਾਨ ਇੱਕ ਸਾਇਕਲ ਸਵਾਰ ਵਿਅਕਤੀ ਦੀ ਮੋਕੇ 'ਤੇ ਹੀ ਮੌਤ ਹੋ…

Continue Readingਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

BSNL ਦਾ ਇਹ ਸਸਤਾ ਪਲਾਨ,30 ਦਿਨਾਂ ਦੀ extra validity, ਕਾਲਿੰਗ free

ਸਸਤੇ ਪਲਾਨ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਵਿਚਾਲੇ ਕਰੜੀ ਟੱਕਰ ਚੱਲਦੀ ਹੈ। ਹਰ ਕੰਪਨੀ ਗ੍ਰਾਹਕਾਂ ਨੂੰ ਹੋਰ ਸਹੂਲਤਾਂ ਦੇ ਕੇ ਲੁਭਾਉਣਾ ਚਾਹੁੰਦੀ ਹੈ। ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ…

Continue ReadingBSNL ਦਾ ਇਹ ਸਸਤਾ ਪਲਾਨ,30 ਦਿਨਾਂ ਦੀ extra validity, ਕਾਲਿੰਗ free

ਰੱਖੜੀ ਬੰਨ੍ਹਵਾ ਕੇ ਭੈਣ ਨੇ ਭਰਾਵਾਂ ਤੋਂ ਮੰਗੇ 21000 ਰੁਪਏ ‘ਸ਼ਗਨ’, ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਨਨਾਣ ਦੀ ਕੀਤੀ ਕੁੱਟਮਾਰ

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰੰਪਰਾ ਨਾਲ ਜੁੜਿਆ ਇਹ ਤਿਉਹਾਰ ਹੈ, ਜਿਸ 'ਚ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਪਰ ਦਿੱਲੀ 'ਚ ਇਸ ਤਿਉਹਾਰ…

Continue Readingਰੱਖੜੀ ਬੰਨ੍ਹਵਾ ਕੇ ਭੈਣ ਨੇ ਭਰਾਵਾਂ ਤੋਂ ਮੰਗੇ 21000 ਰੁਪਏ ‘ਸ਼ਗਨ’, ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਨਨਾਣ ਦੀ ਕੀਤੀ ਕੁੱਟਮਾਰ

ਮਿੱਠਾਪੁਰ ਨਜਦੀਕ ਚੌਰ ਸਾਈਕਲ ਸਵਾਰ ਤੋਂ ਪੈਸੇ ਮੁਬਾਈਲ ਲੁਟ ਕੇ ਹੋਇਆ ਫਰਾਰ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ’ਚ ਲਗਾਤਾਰ ਚੋਰੀ ਦੀਆਂ ਘਟਨਾ ਵਧ ਰਹੀਆਂ ਹਨ। ਆਏ ਦਿਨ ਚੋਰ ਅਸਾਨੀ ਨਾਲ ਲੋਕਾਂ ਨੂੰ ਸ਼ਿਕਾਰ ਬਣਾ ਕੇ ਫਰਾਰ ਹੋ ਰਹੇ ਹਨ। ਉਥੇ ਪ੍ਰਸ਼ਾਸਨ ਇਨ੍ਹਾਂ ਨੂੰ ਫੜਨ…

Continue Readingਮਿੱਠਾਪੁਰ ਨਜਦੀਕ ਚੌਰ ਸਾਈਕਲ ਸਵਾਰ ਤੋਂ ਪੈਸੇ ਮੁਬਾਈਲ ਲੁਟ ਕੇ ਹੋਇਆ ਫਰਾਰ